22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਡਿੱਗਿਆ ਮੋਬਾਈਲ ਮਾਲਕ ਨੂੰ ਵਾਪਸ ਕੀਤਾ

Ad Position 21
No active advertisement
ਅਜੀਤ ਡੈਸਕ 07-09-2025
ਜੋਗਾ, 6 ਸਤੰਬਰ (ਚਹਿਲ)- ਸਰਕਲ ਜੋਗਾ ਸ਼ਰਾਬ ਦੇ ਠੇਕੇਦਾਰ ਗਗਨਦੀਪ ਸਿੰਘ ਨੂੰ ਸਥਾਨਕ ਕਸਬੇ ਦੀ ਸੜਕ ਦੇ ਕਿਨਾਰੇ ਡਿੱਗਿਆ ਹੋਇਆ ਮੋਬਾਈਲ ਮਿਲਿਆ | ਤਸਦੀਕ ਕਰਨ ਉਪਰੰਤ ਉਕਤ ਮੋਬਾਈਲ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ ਗਿਆ | ਗਗਨਦੀਪ ਸਿੰਘ ਨੇ ਦੱਸਿਆ ਕਿ ਮੋਬਾਈਲ ਮਾਲਕ ਜੁਗਨੀ ਸਿੰਘ ਪਿੰਡ ਅਕਲੀਆ ਵਿਖੇ ਨਾਹਰ ਦੀ ਚੱਕੀ 'ਤੇ ਕੰਮ ਕਰਦਾ ਹੈ, ਦਾ ਫ਼ੋਨ ਆਇਆ, ਵਲੋਂ ਦੱਸੀਆਂ ਗਈਆਂ ਨਿਸ਼ਾਨੀਆਂ ਦੇ ਅਧਾਰ 'ਤੇ ਉਸ ਨੂੰ ਦੁਕਾਨ 'ਤੇ ਬੁਲਾ ਕੇ ਮੋਬਾਈਲ ਵਾਪਸ ਕਰ ਦਿੱਤਾ ਗਿਆ | ਜੁਗਨੀ ਸਿੰਘ ਨੇ ਗਗਨਦੀਪ ਸਿੰਘ, ਸੁਖਪ੍ਰੀਤ ਸ਼ਰਮਾ, ਸਰਬਜੀਤ ਸ਼ਰਮਾ ਅਤੇ ਸਾਥੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਮਾਨਸ਼ਾਹੀਆ ਵਲੋਂ ਸਮਾਉਂ ਵਿਖੇ ਖੇਤਾਂ ਦਾ ਦੌਰਾ ਅਗਲੀ ਖ਼ਬਰ ਪੰਜਾਬ ਭਰ ਦੇ ਆਂਗਣਵਾੜੀ ਵਰਕਰ ਨਹੀਂ ਕਰਨਗੇ ਫੂਡ ਸਪਲਾਈ ਵਿਭਾਗ ਦੇ ਕਾਰਡਾਂ ਦੀ ਈ.ਕੇ.ਵਾਈ.ਸੀ. -ਪ੍ਰਧਾਨ ਸਰਬਜੀਤ ਕੌਰ ਮ...
Ad Position 24