23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 19-12-2025
ਬਰੇਟਾ, 18 ਦਸੰਬਰ (ਜੀਵਨ ਸ਼ਰਮਾ)-ਪਿੰਡ ਖੁਡਾਲ ਕਲਾਂ ਦੇ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ (45) ਦੀ ਘਰਵਾਲੀ ਕਾਫ਼ੀ ਸਮੇਂ ਤੋਂ ਪੇਕੇ ਘਰ ਰਹਿੰਦੀ ਸੀ ਅਤੇ ਲੰਬੇ ਸਮੇਂ ਤੋਂ ਅਵਤਾਰ ਸਿੰਘ ਸੁਖਜਿੰਦਰ ਕੌਰ ਵਾਸੀ ਬਰੇਟਾ ਦੇ ਘਰ ਰਹਿੰਦਾ ਸੀ | ਪਿਛਲੇ ਦਿਨੀਂ ਉਹ ਆਪਣੇ ਘਰ ਖੁਡਾਲ ਚਲਾ ਗਿਆ ਜਿਸ ਕਰ ਕੇ ਸੁਖਜਿੰਦਰ ਕੌਰ ਨੇ ਉਸ ਨਾਲ ਲੜਾਈ ਝਗੜਾ ਕਰ ਲਿਆ | ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ | ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਬਰੇਟਾ ਵਾਸੀ ਸੁਖਜਿੰਦਰ ਕੌਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ 37 'ਤੇ 'ਆਪ', 33 ਅਕਾਲੀ ਦਲ, 12 ਕਾਂਗਰਸ ਤੇ ਇੱਕ ਜ਼ੋਨ 'ਤੇ ਭਾਜਪਾ ਰਹੀ ਜੇਤੂ <br/> ਅਗਲੀ ਖ਼ਬਰ ਮੁਹੱਲਾ ਨਗਰ ਅਤੇ ਕਾਲੋਨੀ ਨੂੰ ਵਾਰਡ ਦੇ ਰੂਪ 'ਚ ਤਬਦੀਲ ਕਰਨ ਦੀ ਮੰਗ <br/>
Ad Position 24