09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੈਨੇਡਾ ਗਏ ਬੁਢਲਾਡਾ ਖੇਤਰ ਦੇ 2 ਨÏਜਵਾਨਾਂ ਦੀ ਦਰਦਨਾਕ ਮੌਤ ਦਾ ਮਾਮਲਾ <br/>

Ad Position 21
No active advertisement
ਅਜੀਤ ਡੈਸਕ 25-12-2025
ਬੁਢਲਾਡਾ, ਬੋਹਾ 24 ਦਸੰਬਰ (ਸਵਰਨ ਸਿੰਘ ਰਾਹੀ/ਰਮੇਸ਼ ਤਾਂਗੜੀ)- ਕੈਨੇਡਾ ਗਏ ਬੁਢਲਾਡਾ ਖੇਤਰ ਦੇ 2 ਨÏਜਵਾਨ, ਜਿਨ੍ਹਾਂ ਦੀ ਲੰਘੀ 11 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਗੋਲੀਬਾਰੀ ਦÏਰਾਨ ਮÏਤ ਹੋ ਗਈ ਸੀ, ਦੀਆਂ ਮਿ੍ਤਕ ਦੇਹਾਂ 13 ਦਿਨਾਂ ਬਾਅਦ ਪਿੰਡ ਪੁੱਜੀਆਂ, ਜਿਨ੍ਹਾਂ 'ਚੋਂ ਪਿੰਡ ਬਰ੍ਹੇ ਨਿਵਾਸੀ ਮਿ੍ਤਕ ਨÏਜਵਾਨ ਗੁਰਦੀਪ ਸਿੰਘ (27) ਦਾ ਬਹੁਤ ਹੀ ਗਮਗੀਨ ਮਾਹÏਲ 'ਚ ਅੰਤਿਮ ਸਸਕਾਰ ਕੀਤਾ ਗਿਆ¢ ਮਿ੍ਤਕ ਸਰੀਰ ਨੂੰ ਅਗਨੀ ਗੁਰਦੀਪ ਦੇ ਚਾਚਾ ਦਰਸ਼ਨ ਸਿੰਘ ਬਰ੍ਹੇ ਨੇ ਵਿਖਾਈ¢ ਮਿ੍ਤਕ ਗੁਰਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਤੇ ਵਿਧਵਾ ਛੱਡ ਗਿਆ ਹੈ¢ ਇਸੇ ਤਰ੍ਹਾਂ ਉਡਤ ਸੈਦੇਵਾਲਾ ਰਣਵੀਰ ਸਿੰਘ ਗਿੱਲ ਦਾ ਸਸਕਾਰ ਮੌਕੇ ਵੀ ਲੋਕ ਵੱਡੀ ਗਿਣਤੀ 'ਚ ਹਾਜਰ ਸਨ¢ ਮਿ੍ਤਕ ਦੇ ਪਿਤਾ ਜਸਪਾਲ ਸਿੰਘ ਗਿੱਲ, ਚਾਚਾ ਮੇਜਰ ਸਿੰਘ ਗਿੱਲ, ਹਰਵਿੰਦਰ ਸਿੰਘ ਬਿੱਲੂ, ਕੁਲਵੰਤ ਸਿੰਘ ਬੁਢਲਾਡਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨÏਜਵਾਨਾਂ ਦੇ ਕਾਤਲਾਂ ਨੂੰ ਸਖਤ ਸਜਾਵਾਂ ਦਿਵਾਈਆ ਜਾਣ¢

Ad Position 22
No active advertisement
ਪਿਛਲੀ ਖ਼ਬਰ 5 ਸਾਲਾਂ ਤੋਂ ਤੀਸ ਹਜ਼ਾਰੀ ਅਦਾਲਤ 'ਚ ਪੇਸ਼ੀਆਂ ਭੁਗਤ ਰਹੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ <br/> ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ <br/>
Ad Position 24