08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੜਕ ਹਾਦਸੇ 'ਚ ਇਕ ਬੱਚੇ ਸਮੇਤ 5 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 24-12-2025
ਫਗਵਾੜਾ, 23 ਦਸੰਬਰ (ਹਰਜੋਤ ਸਿੰਘ ਚਾਨਾ)-ਡੀ.ਏ.ਵੀ ਕਾਲਜ ਦੇ ਲਾਗੇ ਜੀ.ਟੀ.ਰੋਡ 'ਤੇ ਫ਼ਤਿਹਗੜ੍ਹ ਸਾਹਿਬ ਜਾ ਰਹੀ ਇੱਕ ਟਰਾਲੀ ਦੇ ਮਗਰੋਂ ਟਰਾਲੀ ਵੱਜਣ ਕਾਰਨ ਦੋ ਵਿਅਕਤੀ ਤੇ ਇੱਕ ਐਕਟਿਵਾ ਤੇ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਬਿਆਸ ਪਿੰਡ ਦੇ ਵਾਸੀਆਂ ਦੀ ਪਛਾਣ ਮਨਦੀਪ ਕੁਮਾਰ ਤੇ ਰਵਿੰਦਰ ਸਿੰਘ ਵਜੋਂ ਹੋਈ ਹੈ | ਐਕਟਿਵਾ ਤੇ ਸਵਾਰ ਤਿੰਨ ਵਿਅਕਤੀ ਨੇੜਲੇ ਪਿੰਡ ਮੇਹਟਾਂ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ 'ਚ ਇੱਕ ਵਿਅਕਤੀ, ਮਹਿਲਾ ਤੇ ਇੱਕ ਬੱਚਾ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਕਰਾਸਿੰਗ ਨੂੰ ਲੈ ਕੇ 2 ਕਾਰ ਚਾਲਕਾਂ ਵਿਚਕਾਰ ਤਕਰਾਰ, ਇੱਕ ਨੌਜਵਾਨ ਜ਼ਖਮੀ ਅਗਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਵੈਟਰਨਰੀ ਡਾਕਟਰਾਂ ਨੇ ਕੰਮ ਠੱਪ ਕਰਕੇ ਕੀਤਾ ਸਰਕਾਰ ਵਿਰੁੱਧ ਰੋਸ ਵਿਖਾਵਾ
Ad Position 24