07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੰਦਰ ਸੁਧਾਰ ਸਭਾ ਢਿਲਵਾਂ ਦੀ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 24-12-2025
ਢਿਲਵਾਂ, 23 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਮੰਦਰ ਸੁਧਾਰ ਸਭਾ ਢਿਲਵਾਂ ਵਲੋਂ ਇਕ ਮੀਟਿੰਗ ਮੰਦਰ ਸੁਧਾਰ ਸਭਾ ਦੇ ਨਵਨਿਯੁਕਤ ਪ੍ਰਧਾਨ ਸੰਤੋਸ਼ ਕੁਮਾਰ ਸੋਂਧੀ ਦੀ ਪ੍ਰਧਾਨਗੀ ਹੇਠ ਬਾਹਰਲੇ ਸ਼ਿਵ ਮੰਦਰ ਢਿਲਵਾਂ ਵਿਖੇ ਹੋਈ | ਮੀਟਿੰਗ 'ਚ ਸਭ ਤੋਂ ਪਹਿਲਾਂ ਮੰਦਰ ਸੁਧਾਰ ਸਭਾ ਦੇ ਪ੍ਰਧਾਨ ਕਿ੍ਸ਼ਨ ਲਾਲ ਸੁਖੀਜਾ ਤੇ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕਿਸ਼ੋਰੀ ਲਾਲ ਸ਼ਰਮਾ ਦੀ ਅਚਾਨਕ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਪਰੰਤ ਮੰਦਰ ਸਿੱਧ ਸਭਾ ਦੇ ਪ੍ਰਧਾਨ ਵਲੋਂ ਸ਼ਹਿਰ ਦੇ ਤਿੰਨਾਂ ਮੰਦਰਾਂ ਢਿਲਵਾਂ ਦੇ ਸ਼ੀਤਲਾ ਮਾਤਾ ਮੰਦਰ ਵਿਚ ਸਤਦੇਵ ਸ਼ਰਮਾ, ਰਣਜੀਤ ਕਾਕਾ, ਵਿਸ਼ਾਲ ਨਾਗਪਾਲ, ਜਤਿੰਦਰ, ਵਿਜੇ ਮਹਿਤਾ, ਅਸ਼ੋਕ ਧੀਰ ਸ਼ੁਸ਼ਾਂਤ ਮਹਿਰਾ, ਜਜਪਾਲ ਜੱਜੀ, ਸੰਦੀਪ ਸ਼ੁਕਲਾ ਆਸ਼ੂ ਸੁਖੀਜਾ, ਮਿੰਟੂ ਸੁਖੀਜਾ, ਰਵੀਪਾਲ, ਪੰਕਜ ਆਨੰਦ, ਕੇਵਲ ਬਜਾਜ ਆਦਿ ਦੀ ਡਿਊਟੀ ਲਗਾਈ | ਇਸ ਤੋਂ ਇਲਾਵਾ ਅੰਦਰਲੇ ਸ਼ਿਵ ਮੰਦਰ ਵਿਚ ਹੀਰਾ ਲਾਲ, ਨਵਦੀਪ ਕਾਕਾ, ਹਰਜੀਤ ਸਿੰਘ, ਰਾਮ ਸੰਜੀਵਨ ਵਰਮਾ, ਮੰਨੂ ਵਰਮਾ, ਸੁਖਵਿੰਦਰ ਸੋਧੀ, ਜਸਪਾਲ ਵਰਮਾ, ਕਾਲੀ ਕਪੂਰ ਰਵੀ ਕਪੂਰ ਦੀ ਡਿਊਟੀ ਲਗਾਈ | ਇਸ ਤੋਂ ਇਲਾਵਾ ਬਾਹਰਲਾ ਸ਼ਿਵ ਮੰਦਿਰ ਢਿਲਵਾਂ ਵਿਚ ਹਰੀਸ਼ ਬਜਾਜ, ਜਸਪਾਲ ਧੁੰਨ, ਡਾ. ਗੋਲਡੀ, ਪ੍ਰਦੀਪ ਬਜਾਜ, ਅਮਿੱਤ ਅਰੋੜਾ, ਰਿਸ਼ੀ ਅਨੰਦ, ਸੰਜੀਵ ਸ਼ਰਮਾ, ਦਵਿੰਦਰ ਪ੍ਰਤਾਪ, ਅਰਵਿੰਦਰ ਸਿੰਘ, ਸੁਰਿੰਦਰ ਕੁਮਾਰ ਸ਼ਿੰਦਾ, ਅਸ਼ੋਕ ਕੁਮਾਰ ਬਜਾਜ, ਰਮਨ ਬਜਾਜ ਆਦਿ ਦੀ ਡਿਊਟੀ ਲਗਾਈ ਗਈ | ਇਸ ਮੌਕੇ ਮੰਦਿਰ ਕਮੇਟੀ ਵਿਚ ਸੰਤੋਸ਼ ਕੁਮਾਰ ਸੋਂਧੀ ਪ੍ਰਧਾਨ, ਦਵਿੰਦਰ ਪ੍ਰਤਾਪ ਉਪ ਪ੍ਰਧਾਨ, ਬਲਦੇਵ ਸਿੰਘ ਬਿੱਲਾ ਉਪ ਪ੍ਰਧਾਨ, ਰਾਜਨ ਸ਼ਰਮਾ ਜਨਰਲ ਸਕੱਤਰ, ਵਿਸ਼ਾਲ ਅਰੋੜਾ ਖ਼ਜ਼ਾਨਚੀ, ਜਗੇਸ਼ ਭਾਗੀ ਸਹਾਇਕ ਖ਼ਜ਼ਾਨਚੀ, ਅਸ਼ੋਕ ਅਰੋੜਾ ਚੇਅਰਮੈਨ, ਡਾ. ਪ੍ਰੇਮ ਨਾਥ ਗਰੋਵਰ ਸਰਪ੍ਰਸਤ, ਜੋਗਿੰਦਰ ਪਾਲ ਸਰਪ੍ਰਸਤ, ਮਦਨ ਮੋਹਨ ਸਰਪ੍ਰਸਤ, ਜਸਵਿੰਦਰ ਪਾਲੀ ਸਰਪ੍ਰਸਤ, ਸਤਪਾਲ ਮਹਿਤਾ ਸਰਪ੍ਰਸਤ, ਪ੍ਰਦੀਪ ਬਜਾਜ ਮੁੱਖ ਸਲਾਹਕਾਰ, ਤੀਰਥ ਰਾਮ ਮੁੱਖ ਸਲਾਹਕਾਰ, ਰਕੇਸ਼ ਬਜਾਜ ਪੈੱ੍ਰਸ ਸਕੱਤਰ ਵਿਪਨ ਸ਼ਰਮਾ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ ਕਰਵਾਇਆ ਰਾਸ਼ਟਰੀ ਗਣਿਤ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ 10ਵਾਂ ਧਾਰਮਿਕ ਸਮਾਗਮ ਕਰਵਾਇਆ
Ad Position 24
No active advertisement