10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੁਧਿਆਣਾ 'ਚ ਮੋਟਰਸਾਈਕਲ-ਆਟੋ ਟੱਕਰ-2 ਦੀ ਮÏਤ

Ad Position 21
No active advertisement
ਅਜੀਤ ਡੈਸਕ 23-02-2026
ਲੁਧਿਆਣਾ, 22 ਫਰਵਰੀ (ਪਰਮਿੰਦਰ ਸਿੰਘ ਅਹੂਜਾ)-ਦਿੱਲੀ ਜੀ.ਟੀ ਰੋਡ 'ਤੇ ਢੰਡਾਰੀ ਕਲਾਂ ਸਰਵਿਸ ਲਾਈਨ 'ਤੇ ਐਤਵਾਰ ਦੇਰ ਰਾਤ ਨੂੰ ਹੋਏ ਦਰਦਨਾਕ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮÏਤ ਹੋ ਗਈ ਤੇ ਇਕ ਅÏਰਤ ਗੰਭੀਰ ਜ਼ਖਮੀ ਹੋ ਗਈ ਤੇ ਤਿੰਨ ਛੋਟੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਅÏਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਮਿ੍ਤਕਾਂ ਦੀ ਪਛਾਣ 4 ਸਾਲਾ ਮੰਗਲ (ਨਿਵਾਸੀ ਸ਼ਿਵਪੁਰੀ, ਗਲੀ ਨੰਬਰ 2) ਤੇ 2 ਸਾਲਾ ਨਿਤੀਸ਼ (ਨਿਵਾਸੀ ਪਿੰਡ ਝਾਬੇਵਾਲ, ਚੰਡੀਗੜ੍ਹ ਰੋਡ) ਵਜੋਂ ਹੋਈ | ਹਾਦਸੇ 'ਚ ਮੰਗਲ ਦੀ ਪਤਨੀ 3 ਸਾਲਾ ਮਾਇਆ ਗੰਭੀਰ ਜ਼ਖਮੀ ਹੋ ਗਈ | ਜਾਣਕਾਰੀ ਅਨੁਸਾਰ, ਮੰਗਲ ਆਪਣੀ ਪਤਨੀ ਮਾਇਆ ਤੇ ਤਿੰਨ ਬੱਚਿਆਂ ਨਾਲ ਐਤਵਾਰ ਦੇਰ ਰਾਤ ਕੱਪੜੇ ਵੇਚ ਕੇ ਘਰ ਪਰਤ ਰਿਹਾ ਸੀ | ਜਦੋਂ ਉਨ੍ਹਾਂ ਦਾ ਆਟੋ ਢੰਡਾਰੀ 'ਚ ਸਰਵਿਸ ਲਾਈਨ 'ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ 'ਚ ਮੰਗਲ ਅਤੇ ਮੋਟਰਸਾਈਕਲ ਸਵਾਰ ਨਿਤੀਸ਼ ਦੀ ਮÏਕੇ 'ਤੇ ਹੀ ਮÏਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਉਤਰਦੇ ਸਮੇਂ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਭਾਰੀ ਨੁਕਸਾਨ ਪੁੱਜਾ, ਪਾਇਲਟ ਸੁਰੱਖਿਅਤ ਅਗਲੀ ਖ਼ਬਰ ਪਾਕਿ ਸਮੇਤ ਇਸਲਾਮੀ ਦੇਸ਼ ਇਜ਼ਰਾਈਲ ਬਾਰੇ ਅਮਰੀਕੀ ਰਾਜਦੂਤ ਦੇ ਬਿਆਨ 'ਤੇ ਭੜਕੇ
Ad Position 24