20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼-ਅਸ਼ਵਨੀ ਕੁਮਾਰ

Ad Position 21
No active advertisement
ਅਜੀਤ ਡੈਸਕ 26-02-2026
ਨਵੀਂ ਦਿੱਲੀ, 25 ਫਰਵਰੀ (ਉਪਮਾ ਡਾਗਾ ਪਾਰਥ)-ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਐਨ. ਸੀ. ਈ. ਆਰ. ਟੀ. ਦੀ 8ਵੀਂ ਦੀ ਕਿਤਾਬ 'ਚ 'ਨਿਆਂਪਾਲਿਕਾ 'ਚ ਭਿ੍ਸ਼ਟਾਚਾਰ' ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਚੈਪਟਰ ਕੋਮਲ ਭਾਵਾਂ ਵਾਲੇ ਬੱਚਿਆਂ ਦੇ ਮਨਾਂ 'ਚ ਲੋਕਤੰਤਰ ਦੇ ਅਹਿਮ ਥੰਮ੍ਹ ਨਿਆਂਪਾਲਿਕਾ ਲਈ ਅਨਾਦਰ ਦੀ ਭਾਵਨਾ ਲਿਆਏਗਾ | ਉਨ੍ਹਾਂ ਕਿਹਾ ਕਿ ਚੈਪਟਰ 'ਚ ਬਿਨਾਂ ਕਿਸੇ ਵਾਜਬ ਸਬੂਤ ਦੇ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ | ਅਸ਼ਵਨੀ ਕੁਮਾਰ ਨੇ ਇਸ ਮਾਮਲੇ 'ਚ ਚੀਫ ਜਸਟਿਸ ਸੂਰਿਆਕਾਂਤ ਵਲੋਂ ਸਵੈ ਨੋਟਿਸ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਕਵਾਇਦ ਨੂੰ ਠੱਲ੍ਹ ਪਵੇਗੀ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਦਾ ਪਰਿਵਾਰ ਆਇਆ ਸਾਹਮਣੇ <br/> ਅਗਲੀ ਖ਼ਬਰ ਕਿਸੇ ਵੀ ਭਾਈਚਾਰੇ ਨੂੰ ਬਦਨਾਮ ਕਰਨਾ ਸੰਵਿਧਾਨਕ ਤੌਰ 'ਤੇ ਗ਼ਲਤ-ਸੁਪਰੀਮ ਕੋਰਟ
Ad Position 24