02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰ ਨੇ ਖੁਦ ਦੀ ਪਿੱਠ ਥਾਪੜੀ -ਅਸ਼ਵਨੀ ਸ਼ਰਮਾ

Ad Position 21
No active advertisement
ਅਜੀਤ ਡੈਸਕ 09-03-2026
ਚੰਡੀਗੜ੍ਹ, 8 ਮਾਰਚ (ਮਾਨ)-ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀਆਂ ਨਕਾਮੀਆਂ ਲੁਕਾਉਣ ਲਈ ਸਿਰਫ਼ ਆਪਣੀ ਪਿੱਠ ਥਾਪੜੀ ਹੈ ਜਦਕਿ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਨਾਂਅ 'ਤੇ ਸੂਬੇ ਦੀਆਂ ਧੀਆਂ ਭੈਣਾਂ ਨਾਲ ਮਜ਼ਾਕ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਸਹੀ ਮਾਇਨੇ 'ਚ ਔਰਤਾਂ ਦਾ ਸਤਿਕਾਰ ਕਰਦੀ ਹੈ ਤਾਂ ਪਿਛਲੇ ਚਾਰ ਸਾਲਾਂ ਦੇ 48 ਹਜ਼ਾਰ ਦੇਣ ਦੀ ਤਸਵੀਰ ਰੱਖਦੀ, ਪਰ ਬਜਟ 'ਚ ਸਿਰਫ ਐਲਾਨ ਹੀ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਬਜਟ ਐਲਾਨਾਂ ਨਾਲ ਭਰਿਆ ਪਰ ਆਰਥਿਕ ਤੌਰ ਤੋਂ ਖਾਲੀ-ਬਾਜਵਾ ਅਗਲੀ ਖ਼ਬਰ ਬਹੁਤ ਥੋੜ੍ਹੀ ਰਾਸ਼ੀ ਤੇ ਦੇਰੀ ਨਾਲ ਲਿਆ ਫ਼ੈਸਲਾ-ਰਾਜਾ ਵੜਿੰਗ
Ad Position 24