01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਝਟਕਾ

Ad Position 21
No active advertisement
ਅਜੀਤ ਡੈਸਕ 16-04-2026

ਤੇਲੰਗਾਨਾ ਹਾਈ ਕੋਰਟ ਦੇ ਅਗਾਊਾ ਜ਼ਮਾਨਤ ਦੇ ਫ਼ੈਸਲੇ 'ਤੇ ਲਗਾਈ ਰੋਕ
ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਪਵਨ ਖੇੜਾ ਨੂੰ ਵੱਡਾ ਝਟਕਾ ਦਿੰਦਿਆਂ ਤੇਲੰਗਾਨਾ ਹਾਈ ਕੋਰਟ ਦੇ ਅੰਤਰਿਮ ਜ਼ਮਾਨਤ ਦੇਣ ਵਾਲੇ ਫੈਸਲੇ 'ਤੇ ਰੋਕ ਲਾ ਦਿੱਤੀ | ਅਦਾਲਤ ਨੇ ਅਸਾਮ ਸਰਕਾਰ ਦੀ ਪਟੀਸ਼ਨ 'ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ | ਅਸਾਮ ਸਰਕਾਰ ਨੇ ਸੁਪਰੀਮ ਕੋਰਟ 'ਚ ਦਲੀਲ ਦਿੰਦਿਆਂ ਕਿਹਾ ਕਿ ਪਵਨ ਖੇੜਾ ਦੇ ਖ਼ਿਲਾਫ਼ ਲਾਏ ਗਏ ਦੋਸ਼ ਗੰਭੀਰ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਰਾਹਤ ਨਹੀਂ ਮਿਲਣੀ ਚਾਹੀਦੀ | ਜਸਟਿਸ ਜੇ. ਕੇ. ਮਹੇਸ਼ਵਰੀ ਅਤੇ ਅਤੁਲ ਐਸ ਚੰਦੁਰਕਰ ਦੇ ਬੈਂਚ ਵਲੋਂ ਮਾਮਲੇ ਦੀ ਸੁਣਵਾਈ ਕੀਤੀ ਗਈ ਜਿਸ 'ਚ ਅਸਾਮ ਸਰਕਾਰ ਵਲੋਂ ਪੇਸ਼ ਹੋਏੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਘਟਨਾ ਅਸਾਮ 'ਚ ਹੋਈ, ਐਫ. ਆਈ. ਆਰ. ਅਸਾਮ 'ਚ ਹੋਈ ਤਾਂ ਤੇਲੰਗਾਨਾ ਹਾਈ ਕੋਰਟ ਨੇ ਟ੍ਰਾਂਜ਼ਿਟ ਅਗਾਊਾ ਜ਼ਮਾਨਤ ਕਿਉਂ ਦਿੱਤੀ | ਤੁਸ਼ਾਰ ਮਹਿਤਾ ਲੇ ਕਿਹਾ ਕਿ ਆਧਾਰ ਕਾਰਡ ਮੁਤਾਬਿਕ ਪਵਨ ਖੇੜਾ ਦੀ ਪਤਨੀ ਵੀ ਦਿੱਲੀ 'ਚ ਰਹਿੰਦੀ ਹੈ | ਕਿਸੇ ਦੀ ਵੀ 10 ਰਾਜਾਂ 'ਚ ਸੰਪਤੀ ਹੋ ਸਕਦੀ |

Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਸਾਊਦੀ ਅਤੇ ਆਸਿਮ ਮੁਨੀਰ ਪਹੁੰਚੇ ਈਰਾਨ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ-ਮੁੱਖ ਮੰਤਰੀ
Ad Position 24