01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ਼ਾਹਬਾਜ਼ ਸ਼ਰੀਫ਼ ਸਾਊਦੀ ਅਤੇ ਆਸਿਮ ਮੁਨੀਰ ਪਹੁੰਚੇ ਈਰਾਨ

Ad Position 21
No active advertisement
ਅਜੀਤ ਡੈਸਕ 16-04-2026

ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਗੱਲਬਾਤ ਦੇ ਦੂਜੇ ਦੌਰ ਦੀ ਸ਼ੁਰੂਆਤ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਈਰਾਨ ਪਹੁੰਚੇ ਹਨ¢ ਇਸੇ ਵਿਚਕਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਧਿਕਾਰਤ ਦੌਰੇ 'ਤੇ ਸਾਊਦੀ ਅਰਬ ਪੁੱਜੇ, ਜਿਸ ਤੋਂ ਬਾਅਦ ਉਹ ਕਤਰ ਅਤੇ ਤੁਰਕੀ ਵੀ ਜਾਣਗੇ, ਜਿਥੇ ਉਹ ਸਹਿਯੋਗ ਦੇ ਨਾਲ-ਨਾਲ ਖੇਤਰੀ ਸ਼ਾਂਤੀ ਅਤੇ ਸੁਰੱਖਿਆ 'ਤੇ ਵੀ ਚਰਚਾ ਕਰਨਗੇ¢ ਜਨਰਲ ਮੁਨੀਰ ਦੀ ਈਰਾਨ ਫੇਰੀ ਬਾਰੇ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ੀਲਡ ਮਾਰਸ਼ਲ ਮੁਨੀਰ ਅਤੇ ਗ੍ਰਹਿ ਮੰਤਰੀ ਨਕਵੀ ਵਿਚੋਲਗੀ ਦੇ ਯਤਨਾਂ ਦੇ ਹਿੱਸੇ ਵਜੋਂ ਇਕ ਵਫ਼ਦ ਨਾਲ ਤਹਿਰਾਨ ਪਹੁੰਚੇ ਹਨ¢

Ad Position 22
No active advertisement
ਪਿਛਲੀ ਖ਼ਬਰ ਜੱਜ ਦੇ ਬੱਚੇ ਸਾਲਿਸਟਰ ਜਨਰਲ ਨਾਲ ਕੰਮ ਕਰਦੇ ਹਨ, ਅਜਿਹੀ ਸਥਿਤੀ 'ਚ ਜੱਜ ਉਨ੍ਹਾਂ ਵਿਰੁੱਧ ਹੁਕਮ ਕਿਵੇਂ ਪਾਸ ਕਰ ਸਕੇਗ... ਅਗਲੀ ਖ਼ਬਰ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਝਟਕਾ
Ad Position 24