08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

'ਆਪ' ਨੂੰ ਭਾਜਪਾ ਦੇ ਰੂਪ 'ਚ ਆਪਣੇ ਵਰਗਾ ਹੀ ਮੁਕਾਬਲਾ ਮਿਲ ਰਿਹਾ-ਵੜਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਤੇ 'ਆਪ' ਲੋਕਾਂ ਨੂੰ ਗੁੰਮਰਾਹ ਕਰਨ ਲਈ ਖੇਡਾਂ ਖੇਡ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ 'ਆਪ' ਨੂੰ ਹੁਣ ਭਾਜਪਾ ਦੇ ਰੂਪ 'ਚ ਆਪਣੇ ਵਰਗਾ ਹੀ ਮੁਕਾਬਲਾ ਮਿਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਜਿਵੇਂ 'ਆਪ' ਸਰਕਾਰ ਪੰਜਾਬ ਵਿਚ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਵਿਜੀਲੈਂਸ ਅਤੇ ਪੁਲਿਸ ਦਾ ਦੁਰਵਰਤੋਂ ਕਰਦੀ ਰਹੀ ਹੈ, ਉਸੇ ਤਰ੍ਹਾਂ ਭਾਜਪਾ ਵੀ 'ਆਪ' ਨਾਲ ਕਰ ਰਹੀ ਹੈ | ਵੜਿੰਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ 'ਆਪ' ਅਤੇ ਭਾਜਪਾ ਦੀਆਂ ਇਨ੍ਹਾਂ ਚਾਲਾਂ ਵਿਚ ਨਹੀਂ ਆਉਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਚੱਲ ਰਹੇ ਜ਼ਮੀਨ ਤੇ ਪ੍ਰਾਪਰਟੀ ਡੀਲਰ ਨੈੱਟਵਰਕ ਦੀ ਸਮਾਂਬੱਧ ਜਾਂਚ ਹੋਵੇ-ਮਜੀਠੀਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਅਤੇ ਸੁਪਰੀਮੋ ਘਬਰਾਏ-ਆਰ.ਪੀ. ਸਿੰਘ
Ad Position 24