08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਯੂ. ਜੀ. ਸੀ.-ਨੈੱਟ ਜੂਨ 2026 ਲਈ ਅਰਜ਼ੀ ਦੀ ਆਖਰੀ ਤਰੀਕ 23 ਮਈ ਤੱਕ ਵਧਾਈ

Ad Position 21
No active advertisement
ਅਜੀਤ ਡੈਸਕ 21-05-2026
ਨਵੀਂ ਦਿੱਲੀ, 20 ਮਈ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਨੇ ਬੁੱਧਵਾਰ ਨੂੰ ਯੂ. ਜੀ. ਸੀ.-ਨੈੱਟ ਜੂਨ 2026 ਪ੍ਰੀਖਿਆ ਲਈ ਆਨਲਾਈਨ ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖਰੀ ਤਰੀਕ 23 ਮਈ ਤੱਕ ਵਧਾ ਦਿੱਤੀ ਹੈ | ਐਕਸ 'ਤੇ ਇਕ ਪੋਸਟ 'ਚ ਏਜੰਸੀ ਨੇ ਕਿਹਾ ਕਿ ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖਰੀ ਤਰੀਕ 20 ਮਈ ਤੋਂ ਵਧਾ ਕੇ 23 ਮਈ ਸਵੇਰੇ 10 ਵਜੇ ਤੱਕ ਕਰ ਦਿੱਤੀ ਗਈ ਹੈ | ਪ੍ਰੀਖਿਆ ਫ਼ੀਸ ਦੀ ਅਦਾਇਗੀ ਲਈ ਆਖਰੀ ਤਰੀਕ 23 ਮਈ ਰਾਤ 11:50 ਵਜੇ ਤੱਕ ਵਧਾ ਦਿੱਤੀ ਗਈ ਹੈ | ਅਰਜ਼ੀ ਫਾਰਮ 'ਚ ਜਾਣਕਾਰੀ 'ਚ ਸੋਧ (ਐਡਿਟ) ਕਰਨ ਲਈ ਸੋਧ (ਕਰੈਕਸ਼ਨ) ਵਿੰਡੋ ਹੁਣ 25 ਮਈ ਰਾਤ 11:50 ਵਜੇ ਤੱਕ ਖੁੱਲ੍ਹੀ ਰਹੇਗੀ, ਜਦਕਿ ਪਹਿਲਾਂ ਇਹ 22 ਮਈ ਤੋਂ 24 ਮਈ ਤੱਕ ਸੀ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਮੇਲੋਨੀ ਨੂੰ ਦਿੱਤੀਆਂ 'ਮੈਲੋਡੀ' ਟੌਫੀਆਂ ਅਗਲੀ ਖ਼ਬਰ ਜਾਤੀ-ਆਧਾਰਿਤ ਜਨਗਣਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਜ
Ad Position 24