ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਈਰਾਨੀ ਹਮਲਾ ਜੰਗਬੰਦੀ ਦੀ ਮੂਰਖਤਾ ਭਰੀ ਉਲੰਘਣਾ-ਟਰੰਪ

Ad Position 21
No active advertisement
ਅਜੀਤ ਡੈਸਕ 28-06-2026
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ’ਚ ਵਪਾਰਕ ਜਹਾਜ਼ ’ਤੇ ਈਰਾਨੀ ਹਮਲੇ ਨੂੰ ਜੰਗਬੰਦੀ ਦੀ ਮੂਰਖਤਾ ਭਰੀ ਉਲੰਘਣਾ ਦੱਸਿਆ। ਅਮਰੀਕੀ ਹਮਲਿਆਂ ਤੋਂ ਪਹਿਲਾਂ ਵਾਈਟ ਹਾਊਸ ’ਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਇਕ ਵਪਾਰਕ ਜਹਾਜ਼ ’ਤੇ ਹੋਏ ਹਮਲੇ ਤੋਂ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਉਨ੍ਹਾਂ ਕੱਲ੍ਹ ਹਮਲਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਰਨਪ੍ਰਯਾਗ ਮਾਮਲੇ ’ਚ ਚਾਰ ਨਿਹੰਗ ਸਿੰਘਾਂ ਨੂੰ ਜ਼ਮਾਨਤ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਮਿਜ਼ਾਈਲ ਤੇ ਡਰੋਨ ਟਿਕਾਣਿਆਂ ’ਤੇ ਹਮਲੇ
Ad Position 24
No active advertisement