02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਈਰਾਨ ਨੇ ਕੁਵੈਤ ਦੇ ਪਾਣੀ ਵਾਲੇ ਪਲਾਂਟ, ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ

Ad Position 21
No active advertisement
ਅਜੀਤ ਡੈਸਕ 19-07-2026

ਦੁਬਈ, 18 ਜੁਲਾਈ (ਏਜੰਸੀ)-ਕੁਵੈਤ ’ਚ ਈਰਾਨ ਵਲੋਂ ਮਿਜ਼ਾਈਲ ਤੇ ਡਰੋਨ ਹਮਲਿਆਂ ਦੀ ਨਵੀਂ ਲਹਿਰ ਚਲਾਈ ਗਈ। ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ ਦੇ ਕੈਂਪ ਅਰੀਫਜ਼ਾਨ ਸਮੇਤ ਅਮਰੀਕੀ ਫ਼ੌਜ ਨਾਲ ਜੁੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਕਾਰਨ ਕੁਵੈਤ ਦੇ ਇਕ ਸਮੁੰਦਰੀ ਪਾਣੀ ਨੂੰ ਪੀਣਯੋਗ ਬਣਾਉਣ ਵਾਲੇ ਪਲਾਂਟ, ਕੁਝ ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਅਮਰੀਕੀ ਸੈਨਿਕਾਂ ਦੀ ਮੌਤ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ’ਤੇ ਹਮਲੇ ਤੇਜ਼, ਹੋਰਮੁਜ਼ ’ਚ 2 ਤੇਲ ਟੈਕਰਾਂ ’ਚ ਧਮਾਕੇ
Ad Position 24
No active advertisement