02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਕਾਰ ਨੇ ਤੈਅ ਕੀਤੀਆਂ 23 ਦਵਾਈਆਂ ਦੀਆਂ ਕੀਮਤਾਂ

ਨਵੀਂ ਦਿੱਲੀ, 1 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਸਨਿਚਰਵਾਰ ਨੂੰ 23 ਦਵਾਈਆਂ ਦੀਆਂ ਕੀਮਤਾਂ ਨਿਸਚਿਤ ਕਰ ਦਿੱਤੀਆਂ ਹਨ ਅਤੇ ਹੁਣ ਦੁਕਾਨਦਾਰ ਇਨ੍ਹਾਂ ਦਵਾਈਆਂ ਲਈ ਤੈਅ ਕੀਮਤ ਤੋਂ ਵਧ ਰਕਮ ਨਹੀਂ ਵਸੂਲ ਸਕਣਗੇ। ਕੇਂਦਰ ਸਰਕਾਰ ਨੇ ਇਸ ਸੰਬੰਧ ’ਚ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਨਵੀਂ ਦਿੱਲੀ, 1 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਸਨਿਚਰਵਾਰ ਨੂੰ 23 ਦਵਾਈਆਂ ਦੀਆਂ ਕੀਮਤਾਂ ਨਿਸਚਿਤ ਕਰ ਦਿੱਤੀਆਂ ਹਨ ਅਤੇ ਹੁਣ ਦੁਕਾਨਦਾਰ ਇਨ੍ਹਾਂ ਦਵਾਈਆਂ ਲਈ ਤੈਅ ਕੀਮਤ ਤੋਂ ਵਧ ਰਕਮ ਨਹੀਂ ਵਸੂਲ ਸਕਣਗੇ। ਕੇਂਦਰ ਸਰਕਾਰ ਨੇ ਇਸ ਸੰਬੰਧ ’ਚ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਮੁਤਾਬਿਕ ਦਿਲ, ਸ਼ੂਗਰ, ਬਲੱਡ ਪ੍ਰੈਸ਼ਰ, ਪੈਰਾਸਿਟਾਮੋਲ, ਐਂਟੀਬਾਇਓਟਿਕ, ਮੈਟਲ ਹੈਲਥ, ਬੁਖਾਰ, ਐਕਨਾਇਟੀ, ਆਇਰਨ, ਫੋਲਿਕ ਐਸਿਡ, ਪੀ.ਸੀ.ਓ.ਐਸ. ਨਾਲ ਜੁੜੀਆਂ ਦਵਾਈਆਂ ਦੀਆਂ ਕੀਮਤਾਂ ਨਿਸਚਿਤ ਕੀਤੀਆਂ ਗਈਆਂ। ਦਵਾਈ ਦੀ ਕੀਮਤ ’ਚ ਜੀ.ਐਸ.ਟੀ. ਉਸ ਵੇਲੇ ਹੀ ਵੱਖਰੇ ਤੌਰ ’ਤੇ ਜੋੜਿਆ ਜਾ ਸਕਦਾ ਹੈ, ਜਦੋਂ ਦੁਕਾਨਦਾਰ ਨੇ ਸਰਕਾਰ ਨੂੰ ਜੀ.ਐਸ.ਟੀ. ਦਿੱਤਾ ਹੋਏ। ਨੇਮਾਂ ਦੀ ਉਲੰਘਣਾ ਕਰਨ ’ਤੇ ਦੁਕਾਨਦਾਰ ਨੂੰ ਵਸੂਲੀ ਗਈ ਵਾਧੂ ਰਕਮ ਵਿਆਜ ਸਮੇਤ ਵਾਪਿਸ ਕਰਨੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਨੀਟ ਪੀ . ਜੀ .- ਉਮੀਦਵਾਰਾਂ ਨੂੰ ਘਰ ਦੇ ਨੇੜੇ ਕੇਂਦਰ ਮਿਲਣਗੇ , ਜਾਣਕਾਰੀ 3 ਹਫ਼ਤੇ ਪਹਿਲਾਂ ਮਿਲੇਗੀ ਅਗਲੀ ਖ਼ਬਰ ਨੀਟ-ਯੂ.ਜੀ. ਕੌਂਸਲਿੰਗ 4 ਤੋਂ
Ad Position 24
No active advertisement