05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਹਿਬੂਬਾ ਮੁਫ਼ਤੀ ਨੂੰ ਮੁੜ ਸਰਬਸੰਮਤੀ ਨਾਲ ਪੀ.ਡੀ.ਪੀ. ਪ੍ਰਧਾਨ ਚੁਣਿਆ

ਮਹਿਬੂਬਾ ਮੁਫ਼ਤੀ ਨੂੰ ਮੁੜ ਸਰਬਸੰਮਤੀ ਨਾਲ ਪੀ.ਡੀ.ਪੀ. ਪ੍ਰਧਾਨ ਚੁਣਿਆ

Ad Position 21
No active advertisement
ਅਜੀਤ ਡੈਸਕ 06-11-2026

ਸ੍ਰੀਨਗਰ, 5 ਨਵੰਬਰ (ਪੀ.ਟੀ.ਆਈ.)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਵੀਰਵਾਰ ਨੂੰ ਇੱਥੇ ਸਰਬਸੰਮਤੀ ਨਾਲ ਮੁੜ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਚੁਣਿਆ ਗਿਆ।ਉਹ 2002 ਤੋਂ ਲਗਾਤਾਰ ਇਸ ਅਹੁਦੇ ‘ਤੇ ਹਨ। ਪਾਰਟੀ ਨੇ ਇੱਕ ਬਿਆਨ ਵਿਚ ਕਿਹਾ ਕਿ ਜੰਮੂ ਅਤੇ ਸ੍ਰੀਨਗਰ ਤੋਂ ਇਲੈਕਟੋਰਲ ਕਾਲਜ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਹਿਬੂਬਾ ਦੀ ਮੁੜ ਚੋਣ ਦਾ ਸਮਰਥਨ ਕੀਤਾ।ਬਿਆਨ ਦੇ ਅਨੁਸਾਰ, ਉਨ੍ਹਾਂ ਨੂੰ ਦੁਬਾਰਾ ਚੁਣਨ ਦਾ ਪ੍ਰਸਤਾਵ ਸਾਬਕਾ ਮੰਤਰੀ ਅਤੇ ਸੀਨੀਅਰ ਪਾਰਟੀ ਆਗੂ ਅਬਦੁੱਲ ਰਹਿਮਾਨ ਵੀਰੀ ਦੁਆਰਾ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਸੀਨੀਅਰ ਆਗੂ ਮੁਹੰਮਦ ਖੁਰਸ਼ੀਦ ਆਲਮ ਨੇ ਇਸਦਾ ਸਮਰਥਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ’ਚ ਪਾਕਿ ਫ਼ੌਜ ਅਤੇ ਬਾਗ਼ੀ ਹਥਿਆਰਬੰਦ ਸਮੂਹ ਵਿਚਾਲੇ ਤੇਜ਼ ਹੋਈਆਂ ਝੜਪਾਂ ਅਗਲੀ ਖ਼ਬਰ ਬੀ. ਐੱਲ. ਐੱਫ. ਦੀ ਮਹਿਲਾ ਲੜਾਕੂ ਯੂਨਿਟ ਵਲੋਂ ਪਾਕਿ ਫ਼ੌਜ ’ਤੇ ਹਮਲਾ-7 ਹਲਾਕ
Ad Position 24