07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਈ.ਟੀ.ਸੀ. ਕਪੂਰਥਲਾ ਵਲੋਂ ਆਈ.ਟੀ.ਆਈ. ਤਲਵਾੜਾ ਦਾ ਦੌਰਾ

Ad Position 21
No active advertisement
ਅਜੀਤ ਡੈਸਕ 04-01-2026
ਤਲਵਾੜਾ, 3 ਜਨਵਰੀ (ਮਹਿਤਾ)-ਮੈਸਜ ਆਈ.ਟੀ.ਸੀ. ਕਪੂਰਥਲਾ ਦੇ ਨੁਮਾਇੰਦਿਆਂ ਵਲੋਂ ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਦਾ ਦੌਰਾ ਕੀਤਾ ਗਿਆ | ਪਿ੍ੰਸੀਪਲ ਇੰਜ. ਪਰਮਿੰਦਰਪਾਲ ਸਿੰਘ ਐਮਾਂ ਮਾਂਗਟ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਮਾਗਮ ਦੌਰਾਨ ਕੰਪਨੀ ਦੇ ਐੱਚ.ਆਰ. ਧਰਮਪਾਲ ਸਿੰਘ ਉਚੇਚੇ ਤੌਰ 'ਤੇ ਪਹੁੰਚੇ ਜਿਸ ਵਿਚ ਸੰਸਥਾ ਦੇ 50 ਪਾਸ ਆਊਟ ਸਿੱਖਿਆਰਥੀਆਂ ਨੇ ਹਿੱਸਾ ਲਿਆ | ਕੰਪਨੀ ਦੇ ਐੱਚ.ਆਰ. ਧਰਮਪਾਲ ਸਿੰਘ ਨੇ ਸਿੱਖਿਆਰਥੀਆਂ ਤੋਂ ਲਿਖਤੀ ਟੈਸਟ ਲਿਆ ਅਤੇ ਉਨ੍ਹਾਂ ਦੱਸਿਆ ਕਿ ਫਾਈਨਲ ਇੰਟਰਵਿਊ ਕੰਪਨੀ ਵਿਖੇ ਲਈ ਜਾਵੇਗੀ | ਇਸ ਮੌਕੇ ਪਿ੍ੰਸੀਪਲ ਇੰਜ. ਪਰਮਿੰਦਰਪਾਲ ਸਿੰਘ, ਟ੍ਰੇਨਿੰਗ ਅਫ਼ਸਰ ਚੌਧਰੀ ਸੁਸ਼ੀਲ ਕੁਮਾਰ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟਰੇਨਿੰਗ ਅਫ਼ਸਰ ਹਰਵਿੰਦਰ ਸਿੰਘ ਹੈਪੀ, ਪਲੇਸਮੈਂਟ ਅਫ਼ਸਰ ਸੰਦੀਪ ਪੁਰੀਕਾ, ਮਨੋਜ ਕਸ਼ਯਪ, ਪ੍ਰਧਾਨ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ, ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿਕੀ, ਰਾਮਪਾਲ ਸੰਧੂ, ਸਕੱਤਰ ਕਮਲਜੀਤ ਹੀਰ, ਨਿਰਮਲ ਗੇਰਾ, ਸਿਕੰਦਰ ਗਿੱਲ, ਨਿਖਿਲ ਮਹਿਤਾ ਆਦਿ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਜ਼ ਅਤੇ ਸਿੱਖਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਜ਼ਰੂਰਤਮੰਦਾਂ ਦੀ ਪੈਨਸ਼ਨ ਤੁਰੰਤ ਬਹਾਲ ਕਰੇ-ਖੰਨਾ ਅਗਲੀ ਖ਼ਬਰ ਸਵਿੱਤਰੀ ਬਾਈ ਫੂਲੇ ਦੀ ਯਾਦ 'ਚ ਵਿਚਾਰ ਗੋਸ਼ਟੀ ਕਰਵਾਈ
Ad Position 24