25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਧਾਰਮਿਕ ਗੀਤ 'ਸਾਕਾ ਨਨਕਾਣਾ ਸਾਹਿਬ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 22-02-2026

ਸ਼ਾਮਚੁਰਾਸੀ, 21 ਫਰਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਧੁਦਿਆਲ ਵਿਖੇ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਜੋੜੀ ਹਰਪਾਲ ਠੱਠੇਵਾਲ ਅਤੇ ਬੀਬਾ ਕਵਲਜੀਤ ਕੰਵਲ ਦੀ ਆਵਾਜ਼ 'ਚ ਸ਼ਿੰਗਾਰਿਆ ਨਵਾਂ ਧਾਰਮਿਕ ਗੀਤ 'ਸਾਕਾ ਨਨਕਾਣਾ ਸਾਹਿਬ' ਜਾਰੀ ਕੀਤਾ ਗਿਆ | ਇਸ ਮੌਕੇ ਗੀਤ ਦੇ ਲੇਖਕ ਪੱਪੀ ਧੁਦਿਆਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਸਿੱਖ ਪੰਥ ਦੇ ਉਸ ਇਤਿਹਾਸ ਨੂੰ ਸਮਰਪਿਤ ਹੈ, ਜਦੋਂ 1921 ਵਿਚ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ | ਇਸ ਪ੍ਰਾਜੈਕਟ ਦੇ ਨਿਰਮਾਤਾ ਜੇ. ਐਸ. ਵਾਲੀਆ ਹਨ, ਜਿਨ੍ਹਾਂ ਨੇ ਉੱਚ ਪੱਧਰੀ ਤਕਨੀਕ ਨਾਲ ਇਸ ਨੂੰ ਤਿਆਰ ਕਰਵਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ 1 ਮਾਰਚ ਤੋਂ-ਸੰਤ ਬਾਬਾ ਹਰਦੇਵ ਸਿੰਘ
Ad Position 24