23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਦਸੂਹਾ ਵਿਧਾਨ ਸਭਾ ਹਲਕੇ ਦਾ ਭਵਿੱਖ ਵਿਧਾਇਕ ਘੁੰਮਣ ਦੇ ਹੱਥਾਂ 'ਚ ਬੇਹੱਦ ਸੁਰੱਖਿਅਤ-ਕੁਲਦੀਪ ਕੁਮਾਰ

Ad Position 21
No active advertisement
ਅਜੀਤ ਡੈਸਕ 23-02-2026
ਰਾਮਗੜ੍ਹ ਸੀਕਰੀ, 22 ਫਰਵਰੀ (ਕਟੋਚ)-ਦਸੂਹਾ ਵਿਧਾਨ ਸਭਾ ਹਲਕੇ ਦਾ ਭਵਿੱਖ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਸੁਚੱਜੀ ਅਗਵਾਈ ਅਤੇ ਉਨ੍ਹਾਂ ਦੇ ਹੱਥਾਂ 'ਚ ਬੇਹੱਦ ਸੁਰੱਖਿਅਤ ਅਤੇ ਵਧੇਰੇ ਉੱਜਵਲ ਹੈ | ਉਕਤ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ ਨੇ ਕਰਦਿਆਂ ਕਿਹਾ ਕਿ ਵਿਧਾਇਕ ਘੁੰਮਣ ਦੀ ਪ੍ਰਗਤੀਸ਼ੀਲ ਤੇ ਗਤੀਸ਼ੀਲ ਸੋਚ ਅਤੇ ਮਿਲਣਸਾਰ ਸੁਰੱਖਿਅਤ ਨੇ ਹਲਕੇ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ | ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਵਲੋਂ ਇਲਾਕੇ ਵਿਚ ਕਰਵਾਏ ਗਏ ਲਾ ਮਿਸਾਲ ਵਿਕਾਸ ਕੰਮਾਂ ਦੀ ਬਦੌਲਤ ਉਨ੍ਹਾਂ ਦੀ ਇਲਾਕੇ ਵਿਚ ਹਰਮਨ ਪਿਆਰਤਾ ਵਿਚ ਵਾਧਾ ਹੋਇਆ ਹੈ | ਹਲਕੇ ਵਿਚ ਉਸਾਰੇ ਗਏ ਖੇਡ ਪਾਰਕਾਂ ਦੇ ਨਤੀਜਨ ਨੌਜਵਾਨਾਂ ਵਿਚ ਵਿਧਾਇਕ ਦੀ ਲੋਕ ਪਿ੍ਅਤਾ ਵਿਚ ਵਾਧਾ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ.ਪੀ.ਐਨ. ਕਾਲਜ ਮੁਕੇਰੀਆਂ 'ਚ ਪੁਸਤਕ ਦਾਨ ਕੈਂਪ ਸਮਾਪਤ ਅਗਲੀ ਖ਼ਬਰ ਨੌਜਵਾਨ ਸਕਿਉਰਿਟੀ ਸੁਪਰਵਾਈਜ਼ਰ ਕੋਰਸ ਦਾ ਲਾਭ ਲੈਣ - ਨਿਕਾਸ ਕੁਮਾਰ
Ad Position 24