26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 27-02-2026
ਮੁਕੇਰੀਆਂ, 26 ਫਰਵਰੀ (ਰਾਮਗੜ੍ਹੀਆ)-ਉਪ ਮੰਡਲ ਅਫ਼ਸਰ ਪਾਵਰਕਾਮ ਮੁਕੇਰੀਆਂ ਵਲੋਂ ਪੈੱ੍ਰਸ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜ 27 ਫਰਵਰੀ 2026 ਨੂੰ 66 ਕੇ.ਵੀ. ਸਬ ਸਟੇਸ਼ਨ ਮੁਕੇਰੀਆਂ ਤੋਂ ਚੱਲਦੇ 11 ਕੇ.ਵੀ. ਕਿਲ੍ਹਾ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਹਿਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਰੰਧਾਵਾ ਕਾਲੋਨੀ, ਆਦਰਸ਼ ਨਗਰ, ਖਿੱਚੀਆਂ ਰੋਡ, ਕਰਨਲ ਦੀ ਕੋਠੀ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸਮੇਂ ਉਨ੍ਹਾਂ ਪਾਵਰਕਾਮ ਦੇ ਵਡਮੁੱਲੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ 2 ਮਾਰਚ ਤੋਂ ਅਗਲੀ ਖ਼ਬਰ ਬੁਢਾਬੜ ਰਾਮ ਮੰਦਰ ਸ਼ਾਖਾ ਪੰਡੋਰੀ ਧਾਮ ਵਿਖੇ ਭਾਗਵਤ ਕਥਾ ਸੰਬੰਧੀ ਸਮਾਗਮ
Ad Position 24