07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 06-03-2026
ਕੋਟਫ਼ਤੂਹੀ, 5 ਮਾਰਚ (ਅਟਵਾਲ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਪਾਲਦੀ ਉਪ ਮੰਡਲ ਕੋਟਫ਼ਤੂਹੀ ਵੱਲੋ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ. ਵੀ ਸਬ ਸਟੇਸ਼ਨ ਕੋਟਫ਼ਤੂਹੀ ਤੋ ਚੱਲਦੇ 11 ਕੇ. ਵੀ ਸੂੰਨੀ ਫੀਡਰ ਦੀ ਬਿਜਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਹੋਣ ਕਰ ਕੇ 6 ਮਾਰਚ ਨੂੰ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਤੱਕ ਜ਼ਰੂਰੀ ਮੁਰੰਮਤ ਕਰ ਕੇ ਬੰਦ ਰਹਿਣ ਕਰ ਕੇ ਇਸ ਫੀਡਰ ਤੋ ਚੱਲਦੇ ਢਾਂਡਾ ਕਲਾਂ, ਠੁਆਣਾ, ਢਾਂਡਾ ਖ਼ੁਰਦ, ਬੁੱਗਰਾ, ਮਹਿਰੋਵਾਲ, ਸੂੰਨੀ, ਰੀਹਲਾ, ਐਮਾ ਜੱਟਾਂ, ਨੂਰਪੁਰ ਜੱਟਾਂ, ਬਹਿਬਲਪੁਰ, ਬਿੰਜੋ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਡਾਕਟਰੀ ਜਾਂਚ ਅਤੇ ਅੱਖਾਂ ਦਾ ਕੈਂਪ 8 ਨੂੰ ਅਗਲੀ ਖ਼ਬਰ ਸੀ. ਐੱਚ. ਸੀ. ਬੁੱਢਾਬੜ ਵਿਖੇ ਐੱਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
Ad Position 24