ਬੁੱਲ੍ਹੋਵਾਲ, 6 ਮਾਰਚ (ਲੁਗਾਣਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਉਪ ਮੰਡਲ ਦਫਤਰ ਬੁੱਲ੍ਹੋਵਾਲ ਅਧੀਨ ਚਲਦੇ ਫੀਡਰ ਬੁੱਲ੍ਹੋਵਾਲ 24 ਘੰਟੇ ਸਪਲਾਈ ਦੇ ਯੂ. ਪੀ. ਐੱਸ. ਦੀ ਜਰੂਰੀ ਮੁਰੰਮਤ ਕਰਕੇ ਅੱਜ 7 ਮਾਰਚ ਦਿਨ ਸ਼ਨੀਵਾਰ ਨੂੰ ਬੁੱਲ੍ਹੋਵਾਲ, ਦਾਲਮਵਾਲ, ਅਆਲੋਵਾਲ, ਪੰਡੋਰੀ ਮਾਇਲ, ਦੋਸੜਕਾ, ਗੀਗਨਵਾਲ, ਢੱਡੇ ਫਤਿਹ ਸਿੰਘ, ਜਰਬਦਿਆਲ, ਤਾਜੋਵਾਲ, ਡੋਗਰ ਮੂੰਡੀਆਂ ਆਦਿਕ ਪਿੰਡਾਂ ਦੀ ਬਿਜਲੀ ਸਪਲਾਈ ਸਵੇਰ 10 ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਚਾਰਜ ਉਪ ਮੰਡਲ ਅਫਸਰ ਬੁੱਲ੍ਹੋਵਾਲ ਨੇ ਜਨਹਿੱਤ ਵਿਚ ਦਿੱਤੀ |