28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 13-03-2026
ਗੜ੍ਹਸ਼ੰਕਰ, 12 ਮਾਰਚ (ਧਾਲੀਵਾਲ)-66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇ.ਵੀ. ਸਾਹਪੁਰ ਕੰਡੀ ਏ.ਪੀ. ਫੀਡਰ, 11 ਕੇ.ਵੀ. ਡੁੱਗਰੀ ਯੂ.ਪੀ.ਐੱਸ. ਫੀਡਰ, 66 ਕੇ.ਵੀ. ਸਬ-ਸਟੇਸ਼ਨ ਸੈਲਾ ਖੁਰਦ ਤੋਂ ਚਲਦੇ 11 ਕੇ.ਵੀ. ਸਲੇਮਪੁਰ ਫੀਡਰ, 66 ਕੇ.ਵੀ. ਸਬ-ਸਟੇਸ਼ਨ ਮੋਇਲਾ ਤੋਂ ਚਲਦੇ 11 ਕੇ.ਵੀ. ਅਕਾਲਗੜ੍ਹ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਮਿਤੀ 13 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਇਨ੍ਹਾਂ ਫੀਡਰਾਂ 'ਤੇ ਪੈਂਦੇ ਪਿੰਡ ਸ਼ਾਹਪੁਰ, ਸਦਰਪੁਰ, ਖਾਨਪੁਰ, ਗੜ੍ਹੀ ਮੱਟੋਂ, ਘਾਗੋਂ ਰੋੜਾਂਵਾਲੀ, ਭੰਮੀਆਂ, ਸੋਲੀ, ਬੀਰਮਪੁਰ, ਲਹਿਰਾ, ਡੁੱਗਰੀ, ਆਨੰਦ ਆਸ਼ਰਮ ਗੜ੍ਹਸ਼ੰਕਰ, ਸਲੇਮਪੁਰ ਸਤਨੌਰ ਦੇ ਘਰਾਂ ਦੀ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਅਕਾਲਗੜ੍ਹ, ਮੋਰਾਂਵਾਲੀ, ਜੀਵਨਪੁਰ ਗੁੱਜਰਾਂ, ਫ ਤਹਿਪੁਰ ਖੁਰਦ, ਐਮਾਂ ਮੁਗਲਾਂ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜੀ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲੀਅਮ ਕੰਪਨੀਆਂ ਸਮੇਤ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਗੈਸ ਸਪਲਾਈ 'ਚ ਹੋਈ ਦੇਰੀ- ਧੀਮਾਨ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
Ad Position 24