07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਵਲੋਂ ਚੀਫ਼ ਇੰਜੀਨੀਅਰ ਬੰਗੜ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਦਸੂਹਾ, 2 ਮਈ (ਭੁੱਲਰ)-ਚੀਫ਼ ਇੰਜੀਨੀਅਰ ਦੇਸਰਾਜ ਬੰਗੜ ਨਾਰਥ ਜ਼ੋਨ ਜਲੰਧਰ ਨੂੰ ਪਾਵਰਕਾਮ 'ਚ ਵਧੀਆ ਸੇਵਾਵਾਂ ਦੇਣ ਕਾਰਨ ਕਾਮਰੇਡ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੁਆਰਾ ਸਨਮਾਨਿਤ ਕੀਤਾ | ਇਸ ਸਮੇਂ ਇੰਜ. ਕਰਮਜੀਤ ਸਿੰਘ ਤਲਾਹਾ, ਐਸ. ਈ. ਡੀ. ਐਸ. ਗੁਲਸ਼ਨ ਕੁਮਾਰ ਚਟਾਨੀ, ਐਸ. ਈ. ਨਵਾਂ ਸ਼ਹਿਰ ਪਵਨ ਕੁਮਾਰ, ਐਸ. ਈ. ਹੁਸ਼ਿਆਰਪੁਰ ਰਕੇਸ਼ ਕੁਮਾਰ ਕਲੇਰ, ਐਸ. ਈ. ਕਪੂਰਥਲਾ ਸੁਰਿੰਦਰ ਕੁਮਾਰ ਸੋਧੀ ਹਾਜ਼ਰ ਸਨ | ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਸਰਪ੍ਰਸਤ ਕਾਮਰੇਡ ਵਿਜੇ ਕੁਮਾਰ, ਇਕਬਾਲ ਸਿੰਘ ਕੋਕਲਾ, ਅਖਿਲ ਭਾਰਤੀਆ ਬਿਧਤ ਮਜ਼ਦੂਰ ਸੰਘ ਸਟੇਟ ਬਾਡੀ ਮੈਂਬਰ, ਗੁਰਵਿੰਦਰ ਸਿੰਘ ਪ੍ਰਧਾਨ ਦਸੂਹਾ ਡਵੀਜ਼ਨ, ਸੁਮੇਰ ਬਾਜਵਾ ਦਾਤਾਰਪੁਰ, ਸੁਰਜੀਤ ਸਿੰਘ ਮੁਕੇਰੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਾਗਲਾਂ ਵਿਖੇ ਮਲੇਰੀਆ, ਡੇਂਗੂ, ਚਿਕਨਗੁਣੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਵਿਦਿਆਰਥਣ ਦਾ ਸਨਮਾਨ
Ad Position 24