24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਫਾਰਮੇਸੀ ਤੇ ਪੋਲੀਟੈਕਨਿਕ ਦੇ ਨਤੀਜਿਆਂ 'ਚ ਸੇਂਟ ਸੋਲਜਰ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-05-2026
ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਫਾਰਮੇਸੀ ਤੇ ਪੋਲੀਟੈਕਨਿਕ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਾਇਆ | ਵੱਖ-ਵੱਖ ਸਟਰੀਮਾਂ ਦੇ ਵਿਦਿਆਰਥੀਆਂ ਨੇ 85 ਫ਼ੀਸਦੀ ਤੱਕ ਵੀ ਅੰਕ ਹਾਸਿਲ ਕੀਤੇ ਹਨ | ਡਾਇਰੈਕਟਰ ਡਾ. ਕਿਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ 'ਚ ਰਿਤੇਸ਼ ਸਿੰਘ, ਹਰਸ਼ਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਮਮਤਾ, ਮੁਸਕਾਨ ਅਬੋਰਕ, ਵਿਜੇ ਸਿੰਘ, ਸਾਹਿਲਪ੍ਰੀਤ ਸਿੰਘ, ਕਰਨਦੀਪ ਅੰਗੁਰਾਲ, ਸ਼ਰਨਜੀਤ ਕੌਰ, ਹਰਮਨਜੀਤ ਸਿੰਘ, ਮਨਜਿੰਦਰ ਸਿੰਘ ਕਲਸੀ, ਅਨਮੋਲਪ੍ਰੀਤ, ਕਿਰਨਦੀਪ ਕੌਰ, ਵਿਨੋਦ, ਸਨੇਹਾ, ਜਗਪ੍ਰੀਤ ਕੌਰ, ਸੋਨੀਆ, ਮਨਪ੍ਰੀਤ, ਓਮ ਪ੍ਰਕਾਸ਼ ਸਿੰਘ, ਖੁਸ਼ੀ ਕੁਮਾਰੀ, ਸੁਖਮਨਜੀਤ ਸਿੰਘ, ਬਿੱਟੂ ਰਾਏ, ਪਿ੍ਆ ਗਿੱਲ, ਰਮਣਪ੍ਰੀਤ ਕੌਰ, ਗੀਤਾ ਰਾਣੀ, ਅਨੁ, ਹਰਪ੍ਰੀਤ ਕੌਰ, ਦਿਲਪ੍ਰੀਤ ਸਿੰਘ, ਪਿ੍ੰਸ, ਮਧੁ, ਐਮ. ਡੀ. ਸਮੀਰ, ਮੀਨਾ, ਭੁਪਿੰਦਰ, ਮਨਿਸ਼ ਠਾਕੁਰ, ਪ੍ਰਭਜੋਤ, ਕੋਮਲਪ੍ਰੀਤ ਕੌਰ, ਪਾਲਵਿੰਦਰ ਕੌਰ, ਗੁਰਮੀਤ ਕੌਰ, ਦੀਪਾਂਸ਼ੁ, ਤਨੁ, ਵਿਕਰਮਜੀਤ ਸਿੰਘ, ਗੁਰਜੋਤ, ਹਰਦੀਪ ਸਿੰਘ, ਨਿਖਿਲ, ਸ਼ਾਲਿਨੀ ਕੁਮਾਰੀ, ਹਰਮਨਪ੍ਰੀਤ, ਆਰਤੀ, ਰਮਣਜੀਤ ਕੌਰ, ਰੀਤਾ ਕੁਮਾਰੀ, ਰਜਨੀ ਤੇ ਮਹਿਕ ਸ਼ਾਮਿਲ ਹਨ | ਗਰੁੱਪ ਦੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਐਚ. ਓ. ਡੀ. ਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਚੌਲਾਂਗ ਟੋਲ ਪਲਾਜ਼ਾ 'ਤੇ ਸਵਾਗਤ ਅਗਲੀ ਖ਼ਬਰ ਵਾਲਮੀਕਿ ਆਸ਼ਰਮ ਨੂੰ ਅੰਮਿ੍ਤਸਰ ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇਗਾ-ਤਲਵਾੜ
Ad Position 24