ਮੁਕੇਰੀਆਂ, 12 ਮਈ (ਰਾਮਗੜ੍ਹੀਆ)-ਰਾਮਗੜ੍ਹੀਆ ਭੱਟੀ ਗੋਤਰ ਜਠੇਰਿਆਂ ਦਾ ਵਿਸ਼ਾਲ ਭੰਡਾਰਾ 17 ਮਈ ਨੂੰ ਪਿੰਡ ਜਗਿਆਲ ਤਹਿਸੀਲ ਮੁਕੇਰੀਆਂ ਵਿਖੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਅਟੁੱਟ ਲੰਗਰ ਵਰਤਾਇਆ ਜਾਵੇਗਾ |