12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਵਿਦਿਆਰਥੀ ਮੋਹਰੀ ਰਹੇ

Ad Position 21
No active advertisement
ਅਜੀਤ ਡੈਸਕ 15-05-2026
ਗੜ੍ਹਸ਼ੰਕਰ, 14 ਮਈ (ਧਾਲੀਵਾਲ)-ਦੋਆਬਾ ਖੇਤਰ ਦੀ ਮੋਹਰੀ ਵਿਦਿਅਕ ਸੰਸਥਾ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ (ਗੜ੍ਹਸ਼ੰਕਰ) ਦਾ ਸੀ.ਬੀ.ਐੱਸ.ਈ. 10+2 ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ 10+2 ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਵਿਚ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸ਼ਕੂਲ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦਿੰਦਿਆ ਡਾਇਰੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ 10+2 ਦੇ ਬੇਹਤਰੀਨ ਰਹੇ ਨਤੀਜੇ ਵਿਚ ਵਿਦਿਆਰਥਣ ਅਨਮੋਲ ਕੌਰ ਨੇ 96 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ, ਭਾਨਵੀ ਨੇ 95 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਮਹਿਕ ਲੰਬ ਨੇ 94 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥਣ ਕੁਲਨਿਧੀ ਚੁੰਬਰ ਨੇ 93.2 ਫੀਸਦੀ, ਮਾਨਵੀ ਰਾਣਾ ਨੇ 92 ਫੀਸਦੀ, ਅਭਿਨਵ ਗੁਪਤਾ ਨੇ 91 ਫੀਸਦੀ, ਪੁਨੀਤਾ ਸਿੰਘ ਨੇ 90.4 ਫੀਸਦੀ, ਸਿਮਰਨਪ੍ਰੀਤ ਕੌਰ ਨੇ 90.4 ਫੀਸਦੀ, ਬਲਕਿਰਨ ਕੌਰ ਨੇ 90 ਫੀਸਦੀ, ਜੋਤਪ੍ਰਭ ਸਿੰਘ ਨੇ 89.2 ਫੀਸਦੀ, ਹਿੰਮਾਸ਼ੀ ਨੇ 89 ਫੀਸਦੀ, ਹਰਮਨਦੀਪ ਸਿੰਘ ਨੇ 88.4 ਫੀਸਦੀ, ਗੁਰਜੋਤ ਕੌਰ ਨੇ 87.4 ਫੀਸਦੀ, ਗੁਰਸਿਮਰਤ ਸਿੰਘ ਨੇ 87.4 ਫੀਸਦੀ, ਅਦਿੱਤਿਆ ਨੇ 87 ਫੀਸਦੀ, ਬਵਨੀਤ ਚੌਧਰੀ ਨੇ 86.2 ਫੀਸਦੀ, ਗੁਰਲੀਨ ਕੌਰ ਨੇ 86 ਫੀਸਦੀ, ਮਨਿੰਦਰ ਸਿੰਘ ਨੇ 86 ਫੀਸਦੀ, ਸਿਮਰਤ ਕੌਰ ਨੇ 85.4 ਫੀਸਦੀ, ਕਿਰਨਦੀਪ ਸੁਮਨ ਨੇ 85 ਫੀਸਦੀ, ਜੈਸਮੀਨ ਕੌਰ ਨੇ 84.4 ਫੀਸਦੀ, ਜਸਪ੍ਰੀਤ ਕੌਰ ਨੇ 84 ਫੀਸਦੀ, ਮਹਿਕ ਨੇ 83.4 ਫੀਸਦੀ ਅਤੇ ਸਾਹਿਲ ਕਟਾਰੀਆ ਨੇ 83.4 ਫੀਸਦੀ, ਅੰਜ਼ਲੀ ਸਿੰਘ ਨੇ 83 ਫੀਸਦੀ, ਰਮਨਜੋਤ ਸਿੰਘ ਨੇ 82.2 ਫੀਸਦੀ, ਯੁਧਵੀਰ ਨਾਗਰ ਨੇ 82 ਫੀਸਦੀ, ਸਨੋਵਰ ਕਾਰਾ ਨੇ 82 ਫੀਸਦੀ, ਜੈਸਮੀਨ ਕੌਰ ਨੇ 82 ਫੀਸਦੀ, ਹਰਜੀਤ ਕੌਰ ਨੇ 81 ਫੀਸਦੀ, ਅਰਮਾਨਦੀਪ ਸਿੰਘ ਨੇ 81 ਫੀਸਦੀ, ਪਵਨੀਤ ਕੌਰ ਨੇ 80.4 ਫੀਸਦੀ, ਕਰਮਵੀਰ ਸਿੰਘ ਨੇ 80.2 ਫੀਸਦੀ, ਹਰਸ਼ਦੀਪ ਸਿੰਘ ਨੇ 80.2 ਫੀਸਦੀ ਅਤੇ ਕਮਲਪ੍ਰੀਤ ਸਿੰਘ ਬੜਿੰਗ ਨੇ 80 ਫੀਸਦੀ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਡਾਇਰੈਕਟਰ ਹਰਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਕੂਲ ਦੇ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਅਤੇ ਸਟਾਫ਼ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖ ਵਿੱਦਿਅਕ ਕੌਂਸਲ ਵਲੋਂ 15 ਦਿਨਾਂ ਦਸਤਾਰ ਸਿਖਲਾਈ ਵਰਕਸ਼ਾਪ ਦੀ ਆਰੰਭਤਾ ਅਗਲੀ ਖ਼ਬਰ ਸਰਕਾਰ ਦੇ ਫ਼ੇਲ੍ਹ ਸਿਸਟਮ ਨੇ ਰੱਦ ਕਰਵਾਈ ਨੀਟ ਪ੍ਰੀਖਿਆ-ਮੁਨੀਸ਼ ਚੱਢਾ
Ad Position 24