07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਟਿ੍ਪਲ ਐਮ. ਇੰਸਟੀਚਿਊਟ ਹੁਸ਼ਿਆਰਪੁਰ ਦਾ ਨਤੀਜਾ ਰਿਹਾ ਸ਼ਾਨਦਾਰ 52 ਵਿਦਿਆਰਥੀਆਂ ਨੇ ਹਾਸਿਲ ਕੀਤੇ 90 ਫ਼ੀਸਦੀ ਤੋਂ ਵੱਧ ਅੰਕ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਟਿ੍ਪਲ ਐਮ ਇੰਸਟੀਚਿਊਟ ਹੁਸ਼ਿਆਰਪੁਰ ਦਾ 12ਵੀਂ ਜਮਾਤ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਟਿ੍ਪਲ ਐਮ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਮਨੋਜ ਕਪੂਰ ਨੇ ਦੱਸਿਆ ਕਿ ਇਸ ਸਾਲ 52 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ ਜਦਕਿ 235 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਮਨਸਵੀ ਕਪੂਰ 482, ਜਸਮੀਨ ਕੌਰ 481, ਪ੍ਰੇਕਸ਼ਾ 478, ਕੋਮਲ 477, ਆਸ਼ਿਮਾ 476, ਅਵਨੀਤ ਕੌਰ 475, ਮਨਰਾਜ ਕੌਰ 472, ਅਮਰੀਤ 471, ਮਿਸ਼ਠੀ 470, ਕਰਨਦੀਪ ਕੌਰ 470, ਜਸਮੀਨ ਕੌਰ 470, ਅਨਰਿਆ 469, ਤਨੀਸ਼ਾ ਜਨਾਗਲ 468, ਸਿਆ 468, ਸ਼ੁਭਕਰਨ 466, ਜੈਸਜੋਵਨ ਸਿੰਘ ਬੈਂਸ 466, ਮਨਵੀਰ ਕੌਰ ਚਹਿਲ 465, ਹਿਤੇਸ਼ 465, ਦੀਪਿਕਾ 463, ਹਰਜੀਤ ਸੈਣੀ 463, ਗੁਰਕਮਲ ਦਿਉਲ 462, ਸੁਹਾਨਾ 461, ਸਮੀਰ 460, ਦਿਵਾਂਸੀ ਗੁਪਤਾ 460, ਅਮੀਸ਼ਾ 460, ਆਂਚਲ 460, ਸ਼ੁਭਕਰਨ ਸਿੰਘ 459, ਸਿਮਰਨ ਕੌਰ 459, ਅਰਸ਼ਦੀਪ ਕੌਰ ਸੈਣੀ 458, ਰਿਸ਼ੀ ਕੌਂਡਲ 458, ਕਮਲਦੀਪ ਕੌਰ 457, ਰਮਨਦੀਪ ਕੌਰ 457, ਨਵਨੀਤ ਸੱਜਣ 456, ਰਿਸ਼ਤਾ 455, ਅਨਿਨਆ 455, ਮੰਨਤ ਸ਼ਰਮਾ 455, ਰਿਸ਼ਿਤਾ ਕੁਮਾਰੀ 455, ਸੁਖਪ੍ਰੀਤ ਕੌਰ 454, ਅਰਸ਼ਦੀਪ ਕੌਰ 454, ਸਹਿਜਪ੍ਰੀਤ ਕੌਰ 453,ਨਿਸ਼ਠਾ ਜੋਸ਼ੀ 453, ਮੇਘਾ ਸ਼ਰਮਾ 453, ਕਿ੍ਸ਼ਨਾ 453, ਪ੍ਰਚਿਤਾ ਮਹਾਜਨ 452, ਨਵਪ੍ਰੀਤ ਕੌਰ 452, ਮਨਜੋਤ ਕੌਰ 451, ਜਸਮੀਨ ਕੌਰ 451, ਤਨਵੀਰ ਕੌਰ 451, ਰਿਸ਼ਤ ਕੁਮਾਰ 451, ਸੁਖਵੀਰ ਕੌਰ 451, ਕਿਰਨਦੀਪ ਕੌਰ 450, ਸੁਨਧੀ ਮਹਾਜਨ 450 ਸ਼ਾਮਿਲ ਹਨ | ਪ੍ਰੋ. ਮਨੋਜ ਕਪੂਰ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਟਿ੍ਪਲ ਐਮ ਇੰਸਟੀਚਿਊਟ ਹਮੇਸ਼ਾ ਵਿਦਿਆਰਥੀਆਂ ਨੂੰ ਕੇਵਲ ਪ੍ਰੀਖਿਆ 'ਚ ਚੰਗੇ ਅੰਕ ਹਾਸਿਲ ਕਰਨ ਤੱਕ ਸੀਮਤ ਨਹੀਂ ਰੱਖਦਾ, ਬਲਕਿ ਉਨ੍ਹਾਂ ਦੇ ਸਰਬਪੱਖੀ ਵਿਕਾਸ ਤੇ ਭਵਿੱਖ ਨਿਰਮਾਣ ਵੱਲ ਵੀ ਵਿਸ਼ੇਸ਼ ਧਿਆਨ ਦਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਨਤੀਜਿਆਂ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਭਾਮ ਸਕੂਲ ਦੀ ਵਿਦਿਆਰਥਣ ਨੇ 12ਵੀਂ ਜਮਾਤ ਦੀ ਬੋਰਡ ਮੈਰਿਟ 'ਚ ਸਥਾਨ ਕੀਤਾ ਪ੍ਰਾਪਤ
Ad Position 24