07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਮ ਸਕੂਲ ਦੀ ਵਿਦਿਆਰਥਣ ਨੇ 12ਵੀਂ ਜਮਾਤ ਦੀ ਬੋਰਡ ਮੈਰਿਟ 'ਚ ਸਥਾਨ ਕੀਤਾ ਪ੍ਰਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਕੋਟਫ਼ਤੂਹੀ, 15 ਮਈ (ਅਟਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਬਬੀਤਾ ਜਸਵਾਲ ਨੇ 486/500 ਨੰਬਰ ਪ੍ਰਾਪਤ ਕਰ ਕੇ ਸਾਇੰਸ ਸਟਰੀਮ ਵਿਚੋਂ ਬੋਰਡ ਦੀ ਮੈਰਿਟ ਵਿਚ 138 ਵਾਂ ਸਥਾਨ ਪ੍ਰਾਪਤ ਕੀਤਾ | ਇਹ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ ਵਿਚੋਂ ਅੱਠਵੇਂ ਸਥਾਨ ਤੇ ਅਤੇ ਬਲਾਕ ਮਾਹਿਲਪੁਰ-2 ਵਿਚੋਂ ਪਹਿਲੇ ਸਥਾਨ ਤੇ ਰਹਿ ਕੇ ਸਕੂਲ ਦਾ ਨਾਂ ਰÏਸ਼ਨ ਕੀਤਾ | ਸਕੂਲ ਇੰਚਾਰਜ ਪਰਮਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਇੰਸ ਸਟਰੀਮ ਵਿਚੋਂ ਦੂਸਰੇ ਸਥਾਨ ਤੇ ਪਰਮਿੰਦਰ ਕÏਰ ਨੇ 457 ਅੰਕ ਤੇ ਬਲੈਸ ਸਿੱਧੂ ਨੇ 454 ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਆਰਟਸ ਸਟਰੀਮ ਵਿਚੋਂ ਪਹਿਲਾ ਸਥਾਨ ਸਰਸਵਤੀ ਨੇ 447 ਨੰਬਰ, ਦੂਸਰਾ ਸਥਾਨ ਕਮਲਪ੍ਰੀਤ ਨੇ 441 ਨੰਬਰ ਅਤੇ ਤੀਸਰਾ ਸਥਾਨ ਸੰਜਨਾ ਨੇ 426 ਅੰਕ ਪ੍ਰਾਪਤ ਕਰ ਕੇ ਹਾਸਲ ਕੀਤਾ | ਅਤੇ ਬਾਰ੍ਹਵੀਂ ਦਾ ਰਿਜ਼ਲਟ 100 ਪ੍ਰਤੀਸ਼ਤ ਰਿਹਾ¢ ਇਸ ਮÏਕੇ ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਹਰਦੀਪ ਸਿੰਘ, ਡਿੰਪਲ ਰਾਜਾ, ਅਮਨਦੀਪ ਸਿੰਘ, ਗੁਲਸ਼ਨ ਕੁਮਾਰ, ਹਰੀਸ਼ ਪੁਰੀ, ਵਿਨੋਦ ਕੁਮਾਰ, ਗੁਰਨਾਮ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਕÏਰ, ਤੇਜਿੰਦਰ ਕÏਰ, ਨਰਿੰਦਰ ਕÏਰ, ਗਗਨਦੀਪ ਕÏਰ, ਸੰਦੀਪ ਕÏਰ, ਕੁਲਵਿੰਦਰ ਕÏਰ, ਸੋਨੀਆ ਭੱਟੀ, ਰਾਜਵਿੰਦਰ ਕÏਰ ਸ਼ਾਮਿਲ ਸਨ¢
Ad Position 22
No active advertisement
ਪਿਛਲੀ ਖ਼ਬਰ ਟਿ੍ਪਲ ਐਮ. ਇੰਸਟੀਚਿਊਟ ਹੁਸ਼ਿਆਰਪੁਰ ਦਾ ਨਤੀਜਾ ਰਿਹਾ ਸ਼ਾਨਦਾਰ 52 ਵਿਦਿਆਰਥੀਆਂ ਨੇ ਹਾਸਿਲ ਕੀਤੇ 90 ਫ਼ੀਸਦੀ ਤੋਂ ਵੱਧ... ਅਗਲੀ ਖ਼ਬਰ ਐਸ. ਪੀ. ਐਨ. ਐਸ. ਐਸ. ਕੇ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24