ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ 'ਚ ਚੋਣ ਮੈਦਾਨ ਭਖਿਆ
ਅਜੀਤ ਡੈਸਕ
22-05-2026
ਆਮ ਆਦਮੀ ਪਾਰਟੀ ਦੇ ਉਮੀਦਵਾਰ : ਵਾਰਡ 1 ਤੋਂ ਬਿਮਲਾ ਦੇਵੀ, ਵਾਰਡ 2 ਤੋਂ ਹਰਦੀਪ ਸਿੰਘ, ਵਾਰਡ 3 ਤੋਂ ਜਸਬੀਰ ਕੌਰ, ਵਾਰਡ 4 ਤੋਂ ਪਿ੍ੰਸ, ਵਾਰਡ 5 ਤੋਂ ਨੀਰਜ ਖੰਨਾ, ਵਾਰਡ 6 ਤੋਂ ਹਰਪ੍ਰੀਤ ਸਿੰਘ, ਵਾਰਡ 7 ਤੋਂ ਸਰਬਜੀਤ ਕੌਰ, ਵਾਰਡ 8 ਤੋਂ ਸੋਮ ਨਾਥ ਬੰਗੜ, ਵਾਰਡ 9 ਤੋਂ ਜਸਵਿੰਦਰ ਕੌਰ, ਵਾਰਡ 10 ਤੋਂ ਯੋਗੇਸ਼ ਕੁਮਾਰ ਵਾਲੀਆ, ਵਾਰਡ 11 ਤੋਂ ਸੋਨਿਕਾ, ਵਾਰਡ 12 ਤੋਂ ਉਪਕਰਨ ਸਿੰਘ ਬੰਗੜ੍ਹ ਤੇ ਵਾਰਡ 13 ਤੋਂ ਸੋਨੀਆ ਚੋਣ ਮੈਦਾਨ ਵਿਚ ਹਨ |
ਕਾਂਗਰਸ ਦੇ ਉਮੀਦਵਾਰ : ਵਾਰਡ 1 ਤੋਂ ਕੋਮਲ, ਵਾਰਡ 2 ਤੋਂ ਦਲਵਿੰਦਰ ਸਿੰਘ ਮਨੋਚਾ, ਵਾਰਡ 6 ਤੋਂ ਅਮਰੀਕ ਸਿੰਘ, ਵਾਰਡ 7 ਤੋਂ ਭਾਵਨਾ ਕ੍ਰਿਪਾਲ, ਵਾਰਡ 8 ਤੋਂ ਪਵਨ ਕੁਮਾਰ, ਵਾਰਡ 10 ਤੋਂ ਭੁਪਿੰਦਰ ਸਿੰਘ, ਵਾਰਡ 11 ਤੋਂ ਸਿਮਰਨ ਤਨੇਜਾ, ਵਾਰਡ 12 ਤੋਂ ਉਂਕਾਰ ਸਿੰਘ, ਵਾਰਡ 13 ਤੋਂ ਰਮਨ ਚੋਣ ਲੜ ਰਹੇ ਹਨ |
ਭਾਜਪਾ ਦੇ ਉਮੀਦਵਾਰ : ਵਾਰਡ 2 ਤੋਂ ਨੀਤਿਨ ਸ਼ਰਮਾ, ਵਾਰਡ 3 ਤੋਂ ਵਿਜੇ ਕੁਮਾਰੀ, ਵਾਰਡ 5 ਤੋਂ ਜੋਗਿੰਦਰ ਕੌਰ, ਵਾਰਡ 6 ਤੋਂ ਰਣਦੀਪ ਸਿੰਘ ਬੈਂਸ, ਵਾਰਡ 7 ਤੋਂ ਕੰਚਨ ਰਾਣੀ, ਵਾਰਡ 8 ਤੋਂ ਰਾਮ ਮੂਰਤੀ, ਵਾਰਡ 13 ਤੋਂ ਅਨੀਤਾ ਰਾਣੀ ਚੋਣ ਮੈਦਾਨ ਵਿਚ ਹਨ |
ਬਸਪਾ ਦੇ ਉਮੀਦਵਾਰ : ਵਾਰਡ 2 ਤੋਂ ਹਰਬੰਸ ਲਾਲ ਭੱਟੀ, ਵਾਰਡ 3 ਤੋਂ ਜਸਪ੍ਰੀਤ ਕੌਰ, ਵਾਰਡ 5 ਤੋਂ ਅਮਰਜੀਤ, ਵਾਰਡ 7 ਤੋਂ ਅਮਰਜੀਤ ਕੌਰ, ਵਾਰਡ 8 ਤੋਂ ਯੁਵਰਾਜ ਸਿੰਘ, ਵਾਰਡ 9 ਤੋਂ ਸ਼ਾਲੂ ਦੇਵੀ, ਵਾਰਡ 10 ਤੋਂ ਜਸਵੀਰ ਸਿੰਘ, ਵਾਰਡ 12 ਤੋਂ ਚਮਨ ਲਾਲ, ਵਾਰਡ 13 ਤੋਂ ਪ੍ਰਵੀਨ ਕੁਮਾਰ ਚੋਣ ਲੜ ਰਹੇ ਹਨ |
ਚੋਣ ਲੜ ਰਹੇ ਆਜ਼ਾਦ ਉਮੀਦਵਾਰ : ਵਾਰਡ 2 ਤੋਂ ਦਰਸ਼ਨ ਕੁਮਾਰ, ਵਿਨੋਦ ਕੁਮਾਰ ਸੈਣੀ ਤੇ ਅਮਿਤ ਕੁਮਾਰ, ਵਾਰਡ 3 ਤੋਂ ਬਲਜੀਤ ਕੌਰ, ਵਾਰਡ 4 ਤੋਂ ਕੁਲਵਿੰਦਰ ਸੰਘਾ ਤੇ ਪਵਨ ਕੁਮਾਰ, ਵਾਰਡ 7 ਤੋਂ ਊਸ਼ਾ ਰਾਣੀ, ਵਾਰਡ 9 ਤੋਂ ਹਰਜੀਤ ਕੌਰ, ਵਾਰਡ 10 ਤੋਂ ਵਿਕਰਾਂਤ ਰਣਦੇਵ, ਵਾਰਡ 11 ਤੋਂ ਨੀਰੂ ਸ਼ਰਮਾ, ਵਾਰਡ 12 ਤੋਂ ਰਮੇਸ਼ ਕੁਮਾਰ, ਵਾਰਡ 13 ਤੋਂ ਪ੍ਰਵੀਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ |