20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਾਂਗਰਸੀ ਨੇਤਾ ਤਿਰਲੋਕ ਸ਼ਾਹੀ ਨੇ ਸ੍ਰੀਮਦ ਭਗਵਤ ਕਥਾ 'ਚ ਹਾਜ਼ਰੀ ਲਗਵਾਈ

Ad Position 21
No active advertisement
ਅਜੀਤ ਡੈਸਕ 23-05-2026
ਤਲਵਾੜਾ, 22 ਮਈ (ਮਨੀਸ਼ਾ ਮਹਿਤਾ)-ਕਾਮਾਹੀ ਦੇਵੀ ਦੇ ਮਾਤਾ ਕਾਮਾਕਾਸ਼ੀ ਦੇਵੀ ਮੰਦਰ ਵਿਖੇ ਸ੍ਰੀ 108 ਮਹੰਤ ਰਾਜਗਿਰੀ ਮਹਾਰਾਜ ਗੱਦੀ ਨਸ਼ੀਨ ਦੀ ਯੋਗ ਅਗਵਾਈ 'ਚ ਸ੍ਰੀਮਦ ਭਗਵਤ ਕਥਾ ਤੇ ਮਾਤਾ ਬੰਗਲਾਮੁਖੀ ਮਹਾਂ ਯੱਗ ਜਾਰੀ ਹੈ | ਇਸ ਪਾਵਨ ਦਿਹਾੜੇ 'ਤੇ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਤਿਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ. ਆਈ. ਡੀ. ਵਿਭਾਗ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਉਣ ਪਹੁੰਚੇ | ਉਨ੍ਹਾਂ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਮਹੰਤ ਰਾਜਗਿਰੀ ਤੇ ਮਹੰਤ ਰਮੇਸ਼ ਦਾਸ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ | ਮਹੰਤ ਰਾਜ ਗਿਰੀ ਅਤੇ ਮਹੰਤ ਰਮੇਸ਼ ਦਾਸ ਨੇ ਕਾਂਗਰਸੀ ਆਗੂ ਤਿਰਲੋਕ ਸ਼ਾਹੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਬੀਰ ਸਿੰਘ ਜੱਸਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਸ਼ੁੱਧ ਪਾਣੀ ਦੀ ਗਾਰੰਟੀ ਦੇਣ ਵਾਲੇ ਉਮੀਦਵਾਰ ਨੂੰ ਹੀ ਦਿਓ ਵੋਟ-ਨਰੇਸ਼ ਮਹਾਜਨ ਨਿਰਗੁਣ
Ad Position 24