19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਰਕਾਰੀ ਆਈ. ਟੀ. ਆਈ. ਵਿਖੇ ਦਾਖ਼ਲਾ ਸ਼ੁਰੂ-ਪਿ੍ੰਸੀਪਲ ਹਰਵਿੰਦਰ ਹੈਪੀ

Ad Position 21
No active advertisement
ਅਜੀਤ ਡੈਸਕ 15-06-2026
ਤਲਵਾੜਾ, 14 ਜੂਨ (ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਸੈਸ਼ਨ 2026-2028 ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ | ਇਸ ਸੰਬੰਧੀ ਸੰਸਥਾ ਦੇ ਪਿ੍ੰਸੀਪਲ ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਰਜਿਸਟਰੇਸ਼ਨ ਤੋਂ ਬਾਅਦ ਵੇਰੀਫਿਕੇਸ਼ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਿਖੇ ਇਲੈਕਟਰੀਸ਼ਨ, ਟਰਨਰ, ਡੀਜ਼ਲ, ਮੋਟਰ ਮਕੈਨਿਕ, ਫਿਟਰ, ਕਾਰਪੇਂਟਰ, ਵੈਲਡਰ, ਟਰੈਕਟਰ ਸਕੈਨਿਕ, ਆਰ. ਏ. ਸੀ., ਡਰਾਫਟਸਮੈਨ ਸਿਵਲ, ਕੰਨਜੂਮਰ ਇਲੈਕਟਰੋਨਿਕਸ, ਮਸੀਨਿਸ਼ਟ, ਸਲਾਈ, ਕਢਾਈ, ਫਰੂਟ ਐਂਡ ਵੈਜੀਟੇਵਲ ਆਦਿ ਦੇ ਦੋ-ਦੋ ਯੂਨਿਟ ਭਰੇ ਜਾਣਗੇ | ਇਸ ਮੌਕੇ ਕਾਰਜਕਾਰੀ ਗਰੁੱਪ ਇੰਸਟਰਕਟਰ ਮਨਜੀਤ ਸਿੰਘ ਸੈਣੀ ਪ੍ਰਧਾਨ ਲੋਕਲ ਯੂਨਿਟ ਤਲਵਾੜਾ, ਪੁਰਾਣੀ ਪੈਨਸ਼ਨ ਵਹਾਲ ਕਮੇਟੀ ਤਲਵਾੜਾ ਦੇ ਜਨਰਲ ਸਕੱਤਰ ਨਿਰਮਲ ਸਿੰਘ ਬੱਧਣ ਟਰੇਨਿੰਗ ਅਫਸਰ, ਹਰਦਿਆਲ ਸਿੰਘ ਟਰੇਨਿੰਗ ਅਫਸਰ, ਸਿਕੰਦਰ ਗਿੱਲ, ਰਾਮ ਪਾਲ ਸੰਧੂ, ਦਿਨੇਸ਼ ਠਾਕੁਰ, ਨਿਰਮਲ ਸਿੰਘ ਗੇਰਾ, ਕਲਰੱਕ ਰਾਹੁਲ ਸ਼ਰਮਾ, ਸੀਨੀਅਰ ਸਹਾਇਕ ਬਾਬੂ, ਸੰਦੀਪ ਕੁਮਾਰ, ਕਮਲਜੀਤ ਹੀਰ, ਮੈਡਮ ਰੰਜਨਾ ਸ਼ਰਮਾ, ਮੈਡਮ ਬਲਵਿੰਦਰ ਕੁਮਾਰੀ, ਸੂਪਰਡੈਂਟ ਸੁਸ਼ਮਾ ਕੁਮਾਰੀ, ਨਿਸ਼ਾ ਰਾਣੀ, ਸੁਭਕਾਂਤਾ, ਰਜਵੰਤ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ 'ਤੇ ਪਾਈ ਜਾ ਰਹੀ ਲੱੁਕ ਦੇ ਕੰਮ ਦੀ ਡੀ. ਸੀ. ਤੋਂ ਜਾਂਚ ਦੀ ਮੰਗ ਅਗਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਅਨੇਕਾਂ ਮਹਾਂਰਥੀ ਪੈਦਾ ਕੀਤੇ-ਅਨੁਰਾਗ ਠਾਕੁਰ
Ad Position 24