14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਫਾਸਟ ਫੂਡ ਦੀ ਦੁਕਾਨ ਤੋਂ ਸਾਮਾਨ ਚੋਰੀ

ਕੋਟਫ਼ਤੂਹੀ, 13 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਬਾਜ਼ਾਰ ਦੀਆ ਬਿਸਤ ਦੁਆਬ ਨਹਿਰ ’ਤੇ ਇਕ ਫਾਸਟ ਫੂਡ ਵਾਲੀ ਦੁਕਾਨ ’ਤੇ ਚੋਰਾਂ ਨੇ ਅੰਦਰੋਂ ਭੰਨ ਤੋੜ ਕਰ ਕੇ ਤਿੰਨ ਗੈੱਸ ਸਿਲੰਡਰ, 1 ਬੈਟਰਾਂ, 1 ਬੈਟਰੀ ਆਦਿ ਸਾਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਫਰੈਂਡਜ਼ ਫਾਸਟ ਫੂਡ ਐਂਡ ਕੌਫ਼ੀ ਦੀ ਦੁਕਾਨ ਦੇ ਮਾਲਕ ਪ੍ਰਿੰਸ ਤੇ ਉਸ ਦੇ ਸਾਥੀ ਭਾਜਪਾ ਆਗੂ ਸੰਜੀਵ ਕੁਮਾਰ ਪਚ ਨੰਗਲ, ਗੌਰਵ, ਕੁਲਦੀਪ ਸਿੰਘ, ਸੰਦੀਪ ਕੁਮਾਰ, ਸੁਖਮਨ, ਲਵ, ਦੀਪਾ, ਸਾਹਿਲ ਆਦਿ ਨੇ ਦੱਸਿਆ ਕਿ ਰਾਤ 2 ਕੁ ਵਜੇ ਦੇ ਕਰੀਬ ਦੋ ਚੋਰ ਉਨ੍ਹਾਂ ਦੀ ਦੁਕਾਨ ’ਤੇ ਆਏ ਤੇ ਸਭ ਤੋਂ ਪਹਿਲਾ ਦੁਕਾਨ ’ਤੇ ਲੱਗੇ ਕੈਮਰਿਆਂ ਦੇ ਮੂੰਹ ਦੂਸਰੇ ਪਾਸੇ ਕਰ ਕੇ ਨਾਲ ਦੀ ਦੁਕਾਨ ਦੇ ਬਾਹਰ ਲੱਗਾ ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕੋਟਫ਼ਤੂਹੀ, 13 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਬਾਜ਼ਾਰ ਦੀਆ ਬਿਸਤ ਦੁਆਬ ਨਹਿਰ ’ਤੇ ਇਕ ਫਾਸਟ ਫੂਡ ਵਾਲੀ ਦੁਕਾਨ ’ਤੇ ਚੋਰਾਂ ਨੇ ਅੰਦਰੋਂ ਭੰਨ ਤੋੜ ਕਰ ਕੇ ਤਿੰਨ ਗੈੱਸ ਸਿਲੰਡਰ, 1 ਬੈਟਰਾਂ, 1 ਬੈਟਰੀ ਆਦਿ ਸਾਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਫਰੈਂਡਜ਼ ਫਾਸਟ ਫੂਡ ਐਂਡ ਕੌਫ਼ੀ ਦੀ ਦੁਕਾਨ ਦੇ ਮਾਲਕ ਪ੍ਰਿੰਸ ਤੇ ਉਸ ਦੇ ਸਾਥੀ ਭਾਜਪਾ ਆਗੂ ਸੰਜੀਵ ਕੁਮਾਰ ਪਚ ਨੰਗਲ, ਗੌਰਵ, ਕੁਲਦੀਪ ਸਿੰਘ, ਸੰਦੀਪ ਕੁਮਾਰ, ਸੁਖਮਨ, ਲਵ, ਦੀਪਾ, ਸਾਹਿਲ ਆਦਿ ਨੇ ਦੱਸਿਆ ਕਿ ਰਾਤ 2 ਕੁ ਵਜੇ ਦੇ ਕਰੀਬ ਦੋ ਚੋਰ ਉਨ੍ਹਾਂ ਦੀ ਦੁਕਾਨ ’ਤੇ ਆਏ ਤੇ ਸਭ ਤੋਂ ਪਹਿਲਾ ਦੁਕਾਨ ’ਤੇ ਲੱਗੇ ਕੈਮਰਿਆਂ ਦੇ ਮੂੰਹ ਦੂਸਰੇ ਪਾਸੇ ਕਰ ਕੇ ਨਾਲ ਦੀ ਦੁਕਾਨ ਦੇ ਬਾਹਰ ਲੱਗਾ ਸੀ. ਸੀ. ਟੀ. ਵੀ. ਕੈਮਰਾ ਤੋੜ ਦੇ ਮੇਰੀ ਇਕ ਦੁਕਾਨ ਦਾ ਸ਼ਟਰ ਪੁੱਟ ਕੇ ਅੰਦਰ ਦਾਖਲ ਹੋਏ ਤੇ ਅੰਦਰੋਂ ਸਾਮਾਨ ਦੀ ਭੰਨ ਤੋੜ ਕਰ ਕੇ ਤਿੰਨ ਗੈੱਸ ਦੇ ਸਿਲੰਡਰ, ਇਕ ਬੈਟਰਾਂ, ਇਕ ਬੈਟਰੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਸਥਾਨਕ ਪੁਲਿਸ ਚੌਕੀ ’ਚ ਪੁਲਿਸ ਮੁਲਾਜ਼ਮ ਬਹੁਤ ਘੱਟ ਹੋਣ ਕਰ ਕੇ ਇਹ ਘਟਨਾਵਾਂ ਵਾਪਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੇਸ਼ੀ ਭੁਗਤ ਕੇ ਵਾਪਸ ਆਏ ਹਵਾਲਾਤੀ ਤੋਂ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ਰਮਦਾਸਪੁਰ ਤੋਂ ਚੱਲੇ ਖ਼ਾਲਸਾਈ ਮਾਰਚ ਉਪਰੰਤ ਕੀਤੀ ਸਮਾਗਮਾਂ ਦੀ ਆਰੰਭਤਾ
Ad Position 24