ਔਰਤ ਦੀ ਵਾਲੀ ਝਪਟਣ ਵਾਲਾ ਮੋਟਰਸਾਈਕਲ ਛੱਡ ਕੇ ਹੋਇਆ ਫ਼ਰਾਰ
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਦੀ ਔਰਤ ਦੀ ਵਾਲੀ ਝਪਟਣ ਵਾਲੇ ਅਨਸਰ ਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਨੀਰਜ ਪਤਨੀ ਚੰਦਰ ਸ਼ੇਖਰ ਵਾਸੀ ਘਾਗੋਂ ਰੋੜਾਂਵਾਲੀ ਜਦੋਂ ਦੁਪਹਿਰ ਕਰੀਬ 12.
ਝਪਟਮਾਰ ਦਾ ਕਾਬੂ ਕੀਤਾ ਮੋਟਰਸਾਈਕਲ। ਤਸਵੀਰ : ਧਾਲੀਵਾਲ
28-09-2026