ਸੀ. ਐੱਚ. ਸੀ. ਹਾਜੀਪੁਰ ’ਚ ਪਾਰਕਿੰਗ ਪਰਚੀ ਵਸੂਲੀ ਦਾ ਮਾਮਲਾ ਭਖਿਆ
ਹਾਜੀਪੁਰ, 17 ਅਕਤੂਬਰ (ਪੁਨੀਤ ਭਾਰਦਵਾਜ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ.
ਸੀ. ਐੱਚ. ਸੀ. ਹਾਜੀਪੁਰ ਵਿਖੇ ਪਾਰਕਿੰਗ ਪਰਚੀ ਦੇ ਮਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਢਾਡੇਕਟਵਾਲ, ਕਿਰਪਾਲ ਸਿੰਘ ਗੇਰਾ, ਕਿਸ਼ੋਰੀ ਲਾਲ ਤੇ ਹੋਰ। ਤਸਵੀਰ : ਪੁਨੀਤ ਭਾਰਦਵਾਜ
18-10-2026