01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮਿੱਕੀ ਡੋਗਰਾ ਤੇ ਪ੍ਰਧਾਨ ਪਰਗਟ ਸਿੰਘ ਮਾਤਾ ਚਿੰਤਪੁਰਨੀ ਵਿਖੇ ਹੋਏ ਨਤਮਸਤਕ

ਤਲਵਾੜਾ, 31 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਇੰਚਾਰਜ ਕਾਂਗਰਸ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਸਪੁੱਤਰ ਮਰਹੂਮ ਨੇਤਾ ਰਮੇਸ਼ ਚੰਦਰ ਡੋਗਰਾ ਪਿਛਲੇ ਦਿਨੀਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਨਤਮਸਤਕ ਹੋਏ ਉਥੇ ਮੰਦਰ ਦੇ ਪੁਜਾਰੀਆਂ ਵਲੋਂ ਮਾਤਾ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 01-11-2026
ਤਲਵਾੜਾ, 31 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਇੰਚਾਰਜ ਕਾਂਗਰਸ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਸਪੁੱਤਰ ਮਰਹੂਮ ਨੇਤਾ ਰਮੇਸ਼ ਚੰਦਰ ਡੋਗਰਾ ਪਿਛਲੇ ਦਿਨੀਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਨਤਮਸਤਕ ਹੋਏ ਉਥੇ ਮੰਦਰ ਦੇ ਪੁਜਾਰੀਆਂ ਵਲੋਂ ਮਾਤਾ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜੀਵ ਸ਼ਰਮਾ ਸੰਜੀਵਨੀ, ਅੰਕਿਤ ਕੌਸ਼ਲ, ਡਾ. ਰਾਹੁਲ ਸ਼ਰਮਾ, ਸੁਮੇਸ਼ ਭਾਟੀਆ, ਐਡ. ਦਮਨਦੀਪ ਸਿੰਘ, ਸੰਨ੍ਹੀ ਅਰੋੜਾ, ਸ਼ਹਿਰੀ ਪ੍ਰਧਾਨ ਤਲਵਾੜਾ ਬੋਧ ਰਾਜ, ਸੈਂਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ’ਚ ਮਹਿੰਦੀ ਲਗਾਉਣ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਰਾਸ਼ਟਰੀ ਨਵਾਚਾਰ ਦਿਵਸ ਮੌਕੇ ਸੈਮੀਨਾਰ
Ad Position 24