ਪਿੰਡ ਆਂਡਲੂ ਦਾ ਚਾਰ ਦਿਨਾ 14ਵਾਂ ਦਸਮੇਸ਼ ਟੂਰਨਾਮੈਂਟ ਸ਼ੁਰੂ
ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਬਰ ਸ੍ਰੀਮਤੀ ਰਾਜਵਿੰਦਰ ਕੌਰ ਬਰਾੜ ਨਾਲ ਟੂਰਨਾਮੈਂਟ ਕਮੇਟੀ ਮੈਂਬਰ ਤੇ ਮੋਹਤਬਰ ਪਿੰਡ ਵਾਸੀ | (ਸੱਜੇ) ਫੁੱਟਬਾਲ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਨਾਲ ਪ੍ਰਧਾਨ ਜਗਰਾਜ ਸਿੰਘ ਤੂਰ ਤੇ ਪਿੰਡ ਦੇ ਪਤਵੰਤੇ ਸੱਜਣ | ਤਸਵੀਰਾਂ: ਸੁਸ਼ੀਲ
<br/>
26-02-2026