ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਏ.ਡੀ.ਸੀ. ਜਗਰਾਉਂ ਦਾ ਘਿਰਾਓ
ਅਜੀਤ ਡੈਸਕ
07-04-2026
ਇਸ ਸਮੇਂ ਹਰਬਖਸ਼ੀਸ਼ ਸਿੰਘ ਚੱਕ ਭਾਈਕਾ, ਮਨਜਿੰਦਰ ਸਿੰਘ ਮੋਰਕਰੀਮਾਂ, ਹਰਜੀਤ ਸਿੰਘ ਜਨੇਤਪੁਰਾ, ਰਣਧੀਰ ਸਿੰਘ ਬੱਸੀਆਂ, ਕੈਪਟਨ ਸੁਖਚੈਨ ਸਿੰਘ, ਹਰੀ ਸਿੰਘ ਕੋਟਮਾਨ, ਸੁਖਜਿੰਦਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਚੌਕੀਮਾਨ, ਸਤਿਬੀਰ ਸਿੰਘ ਬੋਪਾਰਾਏ, ਜੰਗੀਰ ਸਿੰਘ ਲੀਹਾਂ, ਪ੍ਰੇਮ ਸਿੰਘ ਧਾਲੀਵਾਲ, ਸੁਖਦੇਵ ਸਿੰਘ ਲਹਿਲ, ਜਗਦੀਸ਼ ਕੁਮਾਰ ਮਲਸੀਹਾਂ, ਬਚਿੱਤਰ ਸਿੰਘ ਜਨੇਤਪੁਰਾ, ਜਥੇ. ਅਮਰਪਾਲ ਸਿੰਘ, ਮਾ. ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਕਮਾਲਪੁਰਾ, ਸਾਧੂ ਸਿੰਘ ਚੱਕ ਭਾਈਕਾ, ਚਮਕੌਰ ਸਿੰਘ ਕਮਾਲਪੁਰਾ, ਡਾ. ਜਗਤਾਰ ਸਿੰਘ ਅਤੀਆਣਾ, ਪਵਿੱਤਰ ਸਿੰਘ ਲੋਧੀਵਾਲ, ਸਾਧੂ ਸਿੰਘ ਲੱਖਾ, ਜਥੇ. ਸੁਖਦੇਵ ਸਿੰਘ ਦੇਹੜਕਾ, ਦਵਿੰਦਰ ਸਿੰਘ ਗੁੜੇ, ਲਾਡੀ ਹਠੂਰ, ਹਾਕਮ ਸਿੰਘ ਬਿੰਜਲ, ਬਲਕਾਰ ਸਿੰਘ ਬੋਪਾਰਾਏ ਖੁਰਦ, ਮਾ. ਅਮਰਜੀਤ ਸਿੰਘ ਮਹਿਲ ਖੁਰਦ, ਸੁਦਾਗਰ ਸਿੰਘ ਚਕਰ, ਜਸਵਿੰਦਰ ਸਿੰਘ ਮੰਡਿਆਣੀ, ਸੁਖਵੰਤ ਸਿੰਘ ਮਲਸੀਹਾਂ, ਜਸਵਿੰਦਰ ਸਿੰਘ ਝੋਰੜਾਂ, ਮਾ. ਕੁਲਦੀਪ ਸਿੰਘ ਕਾਉਂਕੇ, ਸਰਪੰਚ ਸੁਖਵਿੰਦਰ ਸਿੰਘ, ਜਗਰਾਜ ਸਿੰਘ ਆਂਡਲੂ, ਸੋਨੀ ਸ਼ਾਹਜਹਾਨਪੁਰ, ਜਸਵੀਰ ਸਿੰਘ ਸ਼ਾਹਜਹਾਨਪੁਰ, ਧਰਮ ਸਿੰਘ ਸੂਜਾਪੁਰ, ਗੁਰਪ੍ਰੀਤ ਸਿੰਘ ਗੁਰੀ ਘੁਡਾਣੀ, ਕੁਲਵਿੰਦਰ ਸਿੰਘ ਟਿੱਬਾ, ਸਰਪੰਚ ਬਲਵੀਰ ਸਿੰਘ ਅੱਚਰਵਾਲ, ਕਮਲਜੀਤ ਸਿੰਘ ਜੌਹਲਾਂ, ਸਿਵਦੇਵ ਸਿੰਘ ਕਾਲਸਾਂ, ਗੁਰਜੰਟ ਸਿੰਘ ਅੱਚਰਵਾਲ, ਅਰਜਨ ਸਿੰਘ ਸ਼ੇਰਪੁਰ ਕਲਾਂ, ਨਿੱਕਾ ਸਿੰਘ ਭੈਣੀ ਬੜਿੰਗ, ਦਰਸ਼ਨ ਸਿੰਘ ਜਲਾਲਦੀਵਾਲ, ਹਰਚੰਦ ਸਿੰਘ ਢੋਲਣ, ਬਲਜਿੰਦਰ ਸਿੰਘ ਗਾਂਧੀ ਲਲਤੋਂ, ਹਰਮਿੰਦਰ ਸਿੰਘ ਰਾਜੂ, ਬਲਦੇਵ ਸਿੰਘ ਛੱਜਾਵਾਲ, ਮਨਪ੍ਰੀਤ ਸਿੰਘ ਰੁੜਕਾ, ਮੱਖਣ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਪੱਖੋਵਾਲ, ਦਲਬੀਰ ਸਿੰਘ ਬੁਰਜ ਕੁਲਾਰਾ, ਕੇਹਰ ਸਿੰਘ ਹਰੀ ਸਿੰਘ, ਮਨਜਿੰਦਰ ਸਿੰਘ ਬੱਸੀਆਂ, ਗੁਰਤੇਜ ਸਿੰਘ ਨੱਥੋਵਾਲ, ਦੇਸਰਾਜ ਸਿੰਘ ਕਮਾਲਪੁਰਾ, ਬਲਦੇਵ ਸਿੰਘ ਅਕਾਲਗੜ੍ਹ, ਕੁਲਵੰਤ ਸਿੰਘ ਸੋਹਲ, ਗੁਰਤੇਜ ਸਿੰਘ ਚੱਕ, ਅਮਰਜੀਤ ਸਿੰਘ, ਸਰਪੰਚ ਮਨਜਿੰਦਰ ਸਿੰਘ ਜੱਟਪੁਰਾ, ਜੋਰਾ ਸਿੰਘ ਉਮੇਦਪੁਰ, ਅਵਨਿੰਦਰ ਸਿੰਘ ਐਨੀ, ਹਰਪ੍ਰੀਤ ਸਿੰਘ ਜੋਧਾਂ, ਕੁਲਦੀਪ ਸਿੰਘ ਚਕਰ, ਨਿਰਮਲ ਸਿੰਘ ਰਕਬਾ, ਹਰਬੰਸ ਸਿੰਘ ਬਾਰਦੇਕੇ, ਸੁਖਦੇਵ ਸਿੰਘ ਰਾਮਗੜ੍ਹ, ਮਹਿੰਦਰ ਸਿੰਘ ਗਿੱਦੜਵਿੰਡੀ, ਤਰਸੇਮ ਸਿੰਘ ਡੱਲਾ, ਕਿਸ਼ਨ ਸਿੰਘ ਮਾਣੂੰਕੇ, ਗੁਰਬਿੰਦਰ ਸਿੰਘ ਡਾਂਗੀਆਂ, ਜਸਵੰਤ ਸਿੰਘ ਡੱਲਾ, ਕੁਲਵਿੰਦਰ ਸਿੰਘ ਪਮਾਲ, ਅਤਿੰਦਰਪਾਲ ਸਿੰਘ ਮੋਹੀ, ਹਰਮਿੰਦਰ ਸਿੰਘ ਮੋਹੀ, ਗੁਰਸ਼ਰਨ ਸਿੰਘ ਜਵੰਧਾ, ਤੇਜਿੰਦਰ ਸਿੰਘ ਲੀਹਾਂ ਆਦਿ ਹਾਜ਼ਰ ਸਨ |