ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ <br/>
ਅਜੀਤ ਡੈਸਕ
26-04-2026
ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਦੇ ਅੰਤਿਮ ਸੰਸਕਾਰ ਸਮੇਂ ਅਰਦਾਸ ਵਿਚ ਸ਼ਾਮਿਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕੰਵਲਜੀਤ ਸਿੰਘ ਮੱਲ੍ਹਾ, ਸੁਰਿੰਦਰ ਸਿੰਘ ਸਿੱਧਵਾਂ, ਮਨੀ ਗਰਗ, ਅਮਨ ਥਿੰਦ, ਜੋਤੀ ਥਿੰਦ ਆਦਿ | (ਇਨਸੈੱਟ ਵਿਚ) ਸਵ: ਵਰਦੀਪ ਸਿੰਘ ਦੀਪਾ ਦੀ ਤਸਵੀਰ | ਤਸਵੀਰ: ਜਸਵੰਤ ਸਿੰਘ ਲੇਮਪੁਰੀ