10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡੇਰਾ ਮਹੰਤ ਬਾਬਾ ਸ਼ਾਂਤੀ ਦਾਸ ਬਗ਼ਲੀ ਕਲਾਂ ਵਿਖੇ ਪਰਿਆਗ ਮੁਨੀ ਨੇ ਸੂਰਜ ਦੀ ਤਪਸਿਆ ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਡੇਰਾ ਮਹੰਤ ਸ਼ਾਂਤੀ ਦਾਸ ਬਗਲੀ ਕਲਾਂ ਦੇ ਮੁੱਖ ਸੇਵਾਦਾਰ ਪਰਿਆਗ ਮੁਨੀ ਸਵਾ ਮਹੀਨਾ ਸੂਰਜ ਦੀ ਤਪਸਿਆ ਦੀ ਸ਼ੁਰੂਆਤ ਕਰਨ ਸਮੇਂ ਦਾ ਦਿ੍ਸ਼ | ਤਸਵੀਰ : ਕਸ਼ਮੀਰਾ ਸਿੰਘ ਬਗ਼ਲੀ <br/> 04-05-2026
ਬੀਜਾ, 3 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਡੇਰਾ ਮਹੰਤ ਬਾਬਾ ਸ਼ਾਂਤੀ ਦਾਸ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਪਰਿਆਗ ਮੁਨੀ ਨੇ 108 ਮਹੰਤ ਬਾਬਾ ਸ੍ਰੀ ਸ਼ਾਂਤੀ ਦਾਸ ਦੀ ਨਿੱਘੀ ਮਿਠੀ ਯਾਦ ਨੂੰ ਸਮਰਪਿਤ ਸਵਾ ਮਹੀਨੇ ਦੀ ਸੂਰਜ ਦੇਵਤਾ ਦੀ ਤਪੱਸਿਆ 1 ਮਈ ਤੋਂ ਸ਼ੁਰੂ ਹੋ ਗਈ ਹੈ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ | ਸੇਵਾਦਾਰਾਂ ਨੇ ਦੱਸਿਆ ਕਿ ਇਹ ਸੂਰਜ ਦੇਵਤਾ ਦੀ ਤਪੱਸਿਆ 10 ਜੂਨ ਨੂੰ ਸੰਪੂਰਨ ਹੋਵੇਗੀ | ਬਾਬਾ ਪਰਿਆਗ ਮੁਨੀ ਰੋਜ਼ਾਨਾ ਦੁਪਹਿਰੇ 12 ਵਜੇ ਤੋਂ ਸ਼ਾਮੀ 3 ਵਜੇ ਤੱਕ ਭਗਤੀ 'ਚ ਲੀਨ ਰਿਹਾ ਕਰਨਗੇ | ਇਸ ਮੌਕੇ ਬਾਬਾ ਤੇਜਿੰਦਰ ਸਿੰਘ ਪਿੰਡ ਪਵਾਂ, ਹਰਵਿੰਦਰ ਸਿੰਘ ਗਿਆਸਪੁਰਾ ਨਿਰਮਲ ਸਿੰਘ ਨਿੰਮਾ, ਬਲਵਿੰਦਰ ਮਨਦੀਪ ਸਿੰਘ ਸੋਨੂੰ, ਤਰਸੇਮ ਸਿੰਘ ਜੇ. ਈ., ਜੀਤ ਸਿੰਘ, ਨੇਤਰ ਸਿੰਘ, ਕਾਲਾ ਸਿੰਘ, ਜਸਵੀਰ ਸਿੰਘ ਜੱਸ, ਦਵਿੰਦਰ ਸਿੰਘ ਬਾਹੋਮਾਜਰਾ, ਤਰਲੋਚਨ ਸਿੰਘ ਮਾਨੂੰਪੁਰ, ਚੰਦ ਕਿਸ਼ੋਰ ਖੰਨਾ, ਪਰਮਜੀਤ ਸਿੰਘ ਸੇਵਾ ਮੁਕਤ ਡੀ. ਐਸ. ਪੀ., ਜੀਤ ਸਿੰਘ, ਘੋਲਾ ਸਿੰਘ, ਦਰਸ਼ਨ ਸਿੰਘ, ਪਲਵਿੰਦਰ ਸਿੰਘ, ਕਸ਼ਮੀਰਾ ਸਿੰਘ ਦਹੇੜੂ, ਸੁਖਦੇਵ ਸਿੰਘ ਸੇਵੀ ਦਹੇੜੂ, ਬਹਾਲ ਸਿੰਘ, ਹਰਵਿੰਦਰ ਸਿੰਘ ਕੌੜੀ, ਹਰਵਿੰਦਰ ਸਿੰਘ ਗਿਆਸਪੁਰਾ, ਸ਼ੋਕੀ ਬਗਲੀ, ਗਗਨ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਤਾਦਾਦ 'ਚ ਸੰਗਤਾਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਸ਼ਾਸਤਰੀ ਪਿ੍ੰਸੀਪਲ ਸਤੀਸ਼ ਦੂਆ ਦੀ ਅਗਵਾਈ 'ਚ ਹੋਈ 'ਆਪ' ਦੀ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮਹੀਨਾਵਾਰ ਮੀਟਿੰਗ ਵਿਚ ਮਸਲੇ ਵਿਚਾਰੇ <br/>
Ad Position 24