09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਲੀਗੜ੍ਹ ਪੁਲ ਤੋਂ ਕਾਰ ਹੇਠਾਂ ਡਿੱਗੀ, 3 ਫੱਟੜ

Ad Position 21
No active advertisement
ਅਜੀਤ ਡੈਸਕ 02-06-2026
ਚੌਂਕੀਮਾਨ, 1 ਜੂਨ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਅਲੀਗੜ੍ਹ ਵਿਖੇ ਬਣੇ ਪੁਲ ਤੋਂ ਇਕ ਕਾਰ ਹੇਠਾਂ ਡਿੱਗ ਪਈ ਜਿਸ ਨਾਲ ਤਿੰਨ ਕਾਰ ਸਵਾਰ ਫੱਟੜ ਹੋ ਗਏ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਰ ਇਕ ਸਫ਼ਿਵਟ ਕਾਰ ਮੋਗਾ ਸਾਈਡ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਜਿਵੇਂ ਹੀ ਉਹ ਅਲੀਗੜ੍ਹ ਪੁਲ 'ਤੇ ਚੜ੍ਹੀ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਪੁਲ ਤੋਂ ਹੇਠਾਂ ਡਿੱਗ ਪਈ ਤੇ ਤਿੰਨੇਂ ਕਾਰ ਸਵਾਰ ਫੱਟੜ ਹੋ ਗਏ | ਜਿਸ ਵਿਚ ਕਾਰ ਡਰਾਈਵਰ, ਇਕ ਔਰਤ ਤੇ ਇਕ ਬੱਚਾ ਸੀ, ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਈ ਦਾਨ ਸਿੰਘ ਸਕੂਲ ਮਾਣੂੰਕੇ ਦੇ ਵਿਦਿਆਰਥੀ ਦਾ ਮੁੱਖ ਮੰਤਰੀ ਨੇ ਕੀਤਾ ਸਨਮਾਨ ਅਗਲੀ ਖ਼ਬਰ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਦੀ ਯਾਦ 'ਚ ਪਿੰਡ ਤਲਵੰਡੀ ਰਾਏ ਵਿਖੇ ਧਾਰਮਿਕ ਸਮਾਗਮ ਅੱਜ
Ad Position 24