ਮੰਡੀ ਮੁੱਲਾਂਪੁਰ ਗਊਸ਼ਾਲਾ ਪ੍ਰਬੰਧਕਾਂ ਵਲੋਂ ਪਲੀਤ ਚੌਗਿਰਦਾ ਬਚਾਉਣ ਲਈ ਬੂਟੇ ਲਾਉਣ ਦੀ ਮੁਹਿੰਮ
ਮੰਡੀ ਮੁੱਲਾਂਪੁਰ 'ਚ ਕੌਂਸਲਰ ਬਲਬੀਰ ਚੰਦ, ਸਾਬਕਾ ਕੌਂਸਲਰ ਸਜਨ ਬਾਂਸਲ ਵਲੋਂ ਹਰਿਆਵਲ ਮੁਹਿੰੰਮ ਦੀ ਆਰੰਭਤਾ 'ਤੇ ਬੂਟਾ ਲਗਉਣ ਸਮੇਂ ਡੀ.ਐੱਸ.ਪੀ. ਕਰਨ ਸਿੰਘ ਸੰਧੂ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ
<br/>
07-06-2026