ਅਕਾਲਗੜ੍ਹ ਖੁਰਦ ਖੇਤੀਬਾੜੀ ਸਭਾ ਨਾਲ ਜੁੜੇ ਪਿੰਡ ਤੁੰਗਾਹੇੜੀ ਨੂੰ ਅਲੱਗ ਕਰਨ 'ਤੇ ਮੈਂਬਰਾਂ/ਕਿਸਾਨਾਂ 'ਚ ਭਾਰੀ ਰੋਸ
ਪਿੰਡ ਅਕਾਲਗੜ੍ਹ ਖੁਰਦ ਦੀ ਖੇਤੀਬਾੜੀ ਸਭਾ ਨਾਲੋਂ ਪਿੰਡ ਤੁੰਗਾਹੇੜੀ ਨੂੰ ਤੋੜਨ ਦੀ ਕੋਸ਼ਿਸ਼ਾਂ ਦਾ ਵਿਰੋਧ ਕਰਨ ਸਮੇਂ ਮੈਂਬਰਾਂ/ਕਿਸਾਨਾਂ ਨਾਲ ਸਭਾ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਬੇਅੰਤ ਸਿੰਘ ਤੁੰਗਾਹੇੜੀ, ਕਮੇਟੀ ਮੈਂਬਰ ਭੁਪਿੰਦਰ ਸਿੰਘ ਤੇ ਹੋਰ | ਤਸਵੀਰ: ਕੁਲਵਿੰਦਰ ਸਿੰਘ ਡਾਂਗੋਂ
<br/>
07-06-2026