08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਧਾਨ ਸਭਾ ਸੈਸ਼ਨ ਸਮੇਂ ਸੰਧਵਾਂ ਵੱਲੋਂ ਸੰਗਤ ਦੀ ਤੁਲਨਾ ਸਿਆਸੀ ਹਿੱਤਾਂ ਲਈ ਕੀਤੇ ਜਾਣਾ ਮੰਦਭਾਗਾ-ਜਥੇ: ਪੁੜੈਣ

ਹੰਬੜਾਂ, 7 ਅਗਸਤ (ਮੇਜਰ ਹੰਬੜਾਂ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਸਮੇਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੇ ਸਵਾਲ ਜਥੇਦਾਰ ਸਾਹਿਬ ਦੇ ਹੁਕਮ ਕਿ ਗੁਰੂ ਦੋਖੀ ਤੇ ਪੰਥ ਵਿਰੋਧੀ ਮੁੱਖ ਮੰਤਰੀ ਦੇ ਮੱਥੇ ਨਾ ਲੱਗਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਨ੍ਹਾਂ ਦੇ ਸਟੈਂਡ ਬਾਰੇ ਪੁੱਛੇ ਜਾਣ ’ਤੇ ਸੰਧਵਾਂ ਵੱਲੋਂ ਮੋੜਵੇ ਜੁਆਬ ’ਚ ਕਹੇ ਜਾਣਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹੈ ,ਪਰ ਗੁਰੂ ਤੋਂ ਵੱਡਾ ਸਥਾਨ ਸੰਗਤ ਦਾ ਹੈ ਤੇ ਸੰਗਤ ਦੇ ਫ਼ੈਸਲੇ ਅਨੁਸਾਰ ਅਸੀਂ ਚੱਲ ਰਹੇ ਦੀ ਦਿੱਤੀ ਉਦਾਹਰਨ ਗੈਰ ਜ਼ਿੰਮੇਵਾਰਨਾ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਮੰਦਭਾਗੀ ਹੈ। ਇਹ ਪ੍ਰਗਟਾਵਾ ਜਥੇਦਾਰ ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਆਸੀ ਇਕੱਠਾਂ ਵਿੱਚ ਜੁੜਨ ਵਾਲੇ ਲੋਕਾਂ ਨੂੰ ਸੰਗਤ ਕਹੇ ਜਾਣ ਨੂੰ ਮੰਦਭਾਗਾ ਦੱਸਦਿਆ ਕੀਤਾ।

Ad Position 21
No active advertisement
ਜਥੇਦਾਰ ਜਸਵੰਤ ਸਿੰਘ ਪੁੜੈਣ 08-08-2026
ਹੰਬੜਾਂ, 7 ਅਗਸਤ (ਮੇਜਰ ਹੰਬੜਾਂ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਸਮੇਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੇ ਸਵਾਲ ਜਥੇਦਾਰ ਸਾਹਿਬ ਦੇ ਹੁਕਮ ਕਿ ਗੁਰੂ ਦੋਖੀ ਤੇ ਪੰਥ ਵਿਰੋਧੀ ਮੁੱਖ ਮੰਤਰੀ ਦੇ ਮੱਥੇ ਨਾ ਲੱਗਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਨ੍ਹਾਂ ਦੇ ਸਟੈਂਡ ਬਾਰੇ ਪੁੱਛੇ ਜਾਣ ’ਤੇ ਸੰਧਵਾਂ ਵੱਲੋਂ ਮੋੜਵੇ ਜੁਆਬ ’ਚ ਕਹੇ ਜਾਣਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹੈ ,ਪਰ ਗੁਰੂ ਤੋਂ ਵੱਡਾ ਸਥਾਨ ਸੰਗਤ ਦਾ ਹੈ ਤੇ ਸੰਗਤ ਦੇ ਫ਼ੈਸਲੇ ਅਨੁਸਾਰ ਅਸੀਂ ਚੱਲ ਰਹੇ ਦੀ ਦਿੱਤੀ ਉਦਾਹਰਨ ਗੈਰ ਜ਼ਿੰਮੇਵਾਰਨਾ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਮੰਦਭਾਗੀ ਹੈ। ਇਹ ਪ੍ਰਗਟਾਵਾ ਜਥੇਦਾਰ ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਆਸੀ ਇਕੱਠਾਂ ਵਿੱਚ ਜੁੜਨ ਵਾਲੇ ਲੋਕਾਂ ਨੂੰ ਸੰਗਤ ਕਹੇ ਜਾਣ ਨੂੰ ਮੰਦਭਾਗਾ ਦੱਸਦਿਆ ਕੀਤਾ। ਜਥੇ.ਪੁੜੈਣ ਨੇ ਕਿਹਾ ਕਿ ਸਪੀਕਰ ਸੰਧਵਾਂ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ ਕਿ ਸੰਗਤ ਉਹ ਹੁੰਦੀ ਹੈ ਜਿੱਥੇ ਅਕਾਲ ਪੁਰਖ ਦੀ ਗੱਲ ਹੁੰਦੀ ਹੈ, ਨਾਮ ਸ਼ਬਦ ਨਾਲ ਜੁੜਨ ਦੀ ਗੱਲ ਹੁੰਦੀ ਹੈ ਤੇ ਇਸ ਲਈ ਸਿਆਸੀ ਪਿੜਾਂ ’ਚ ਹੋਣ ਵਾਲੇ ਲੋਕਾਂ ਦੇ ਇਕੱਠ ਸਮੇਂ ਜੁੜੇ ਲੋਕਾਂ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ ਤੇ ਇਸ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਹੱਕ ’ਚ ਖੜ੍ਹਦਿਆਂ ਸੰਗਤ ਦੀ ਤੁਲਨਾ ਸਿਆਸੀ ਹਿੱਤਾਂ ਲਈ ਕਰਨ ਵਾਲੇ ਗੈਰ ਜ਼ਿੰਮੇਵਾਰਨਾਂ ਸ਼ਬਦਾਂ ਲਈ ਸੰਗਤ ਤੋਂ ਮੁਆਫ਼ੀ ਮੰਗਣ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਲਵੰਤ ਸਿੰਘ ਬੜੈਚ ਸਰਕਾਰੀ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਤੀਆਂ ਦੇ ਮੇਲੇ ’ਚ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦਾ ਰੰਗ ਬਿਖੇਰਿਆ
Ad Position 24