ਗੁਰੂ ਰਵਿਦਾਸ ਦੀ ਸੋਚ ਦਾ ਬੇਗਮਪੁਰਾ ਵਸਾਉਣ ਤੱਕ ਸੰਘਰਸ਼ ਕਰੇਗੀ ਬਸਪਾ- ਰੋੜੀਆਂ
ਮਲੌਦ, 23 ਅਗਸਤ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਆਗੂ ਕੁਲਵੰਤ ਸਿੰਘ ਰੋੜੀਆਂ ਅਤੇ ਮਾ. ਦਰਸ਼ਨ ਸਿੰਘ ਮਲੌਦ ਨੇ ਕਿਹਾ ਕਿ 649 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ ਬੇਗਮਪੁਰਾ ਵਸਾਉਂਣ ਦੀ ਗੱਲ ਕੀਤੀ ਸੀ ਜਿੱਥੇ ਕੋਈ ਵੀ ਜਾਤ ਪਾਤ ਜਾਂ ਧਰਮ ਦਾ ਵਿਤਕਰਾ ਨਾ ਹੋਵੇ ਅਤੇ ਸਭ ਨੂੰ ਸਮਾਨਤਾ ਦਾ ਅਧਿਕਾਰ ਹੋਵੇ।
ਬਸਪਾ ਦੀ ਰੈਲੀ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਰੋੜੀਆਂ, ਮਾ. ਦਰਸ਼ਨ ਸਿੰਘ ਅਤੇ ਹੋਰ। ਅਜੀਤ ਤਸਵੀਰ।
24-08-2026