18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕਲੱਸਟਰ ਪੱਧਰੀ ਸਕੂਲ ਮੈਨੇਜਮੈਂਟ ਕਮੇਟੀ ਐੱਸ.ਐਮ.ਸੀ ਮੈਂਬਰਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ ਫਾਰਮਟਰੈਕ ਟਰੈਕਟਰ ਕੰਪਨੀ ਨੇ ਨਵਾਂ ਲਾਂਚ ਕੀਤਾ ਵਰਡਮੈਕਸ ਸੀਰੀਜ਼ ਟਰੈਕਟਰ 6050 ਅਤੇ 6055 ਫਾਰਮਟਰੈਕ ਟਰੈਕਟਰ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ-ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ/ਕੇਸਵ ਯਾਦਵ

ਚੌਂਕੀਮਾਨ, 18 ਸਤੰਬਰ (ਤੇਜਿੰਦਰ ਸਿੰਘ ਚੱਢਾ)-ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ’ਤੇ ਫਾਰਮਟਰੈਕ ਟਰੈਕਟਰ ਕੰਪਨੀ ਵੱਲੋ ਆਪਣੇ ਸਟਾਲ ਲਗਾਏ ਗਏ ਤੇ ਕੰਪਨੀ ਵੱਲੋਂ ਆਪਣੇ ਦੋ ਟਰੈਕਟਰ ਲਾਂਚ ਕੀਤੇ ਗਏ। ਇਸ ਮੌਕੇ ਕਮਲੇਸ ਯਾਦਵ ਆਲ ਇੰਡੀਆ ਸੇਲਸ ਹੈੱਡ ਫਾਰਮਟਰੈਕ, ਕੇਸਵ ਪੰਜਾਬ ਹੈੱਡ ਤੇ ਪਿੰਡ ਪੋਨਾ ਦੇ ਸਰਪੰਚ ਤੇ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕਿ ਕਿਸਾਨ ਮੇਲੇ ’ਤੇ 2 ਫਾਰਮਟਰੈਕ ਟਰੈਕਟਰ 6050 ਪ੍ਰੋਮਿਕਸ ਅਤੇ 6055 ਬਲੈਕ ਐਡੀਸਨ ਆਕਰਸਕ ਕੀਮਤਾਂ ’ਤੇ ਲਾਂਚ ਕੀਤੇ ਗਏ ਤੇ ਕਈ ਕਿਸਾਨ ਵੀਰਾਂ ਨੂੰ ਫਾਰਮਟਰੈਕ ਟਰੈਕਟਰ 6050 ਪ੍ਰੋਮਿਕਸ ਅਤੇ 6055 ਬਲੈਕ ਐਡੀਸਨ ਬਹੁਤ ਪਸੰਦ ਆਏ ਤੇ ਇਹਨਾਂ ਟਰੈਕਟਰਾਂ ਦੀ ਬੁਕਿੰਗ ਕਰਵਾਈ ਤੇ ਫਾਰਮਟਰੈਕ ਟਰੈਕਟਰ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 19-09-2026
ਚੌਂਕੀਮਾਨ, 18 ਸਤੰਬਰ (ਤੇਜਿੰਦਰ ਸਿੰਘ ਚੱਢਾ)-ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ’ਤੇ ਫਾਰਮਟਰੈਕ ਟਰੈਕਟਰ ਕੰਪਨੀ ਵੱਲੋ ਆਪਣੇ ਸਟਾਲ ਲਗਾਏ ਗਏ ਤੇ ਕੰਪਨੀ ਵੱਲੋਂ ਆਪਣੇ ਦੋ ਟਰੈਕਟਰ ਲਾਂਚ ਕੀਤੇ ਗਏ। ਇਸ ਮੌਕੇ ਕਮਲੇਸ ਯਾਦਵ ਆਲ ਇੰਡੀਆ ਸੇਲਸ ਹੈੱਡ ਫਾਰਮਟਰੈਕ, ਕੇਸਵ ਪੰਜਾਬ ਹੈੱਡ ਤੇ ਪਿੰਡ ਪੋਨਾ ਦੇ ਸਰਪੰਚ ਤੇ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕਿ ਕਿਸਾਨ ਮੇਲੇ ’ਤੇ 2 ਫਾਰਮਟਰੈਕ ਟਰੈਕਟਰ 6050 ਪ੍ਰੋਮਿਕਸ ਅਤੇ 6055 ਬਲੈਕ ਐਡੀਸਨ ਆਕਰਸਕ ਕੀਮਤਾਂ ’ਤੇ ਲਾਂਚ ਕੀਤੇ ਗਏ ਤੇ ਕਈ ਕਿਸਾਨ ਵੀਰਾਂ ਨੂੰ ਫਾਰਮਟਰੈਕ ਟਰੈਕਟਰ 6050 ਪ੍ਰੋਮਿਕਸ ਅਤੇ 6055 ਬਲੈਕ ਐਡੀਸਨ ਬਹੁਤ ਪਸੰਦ ਆਏ ਤੇ ਇਹਨਾਂ ਟਰੈਕਟਰਾਂ ਦੀ ਬੁਕਿੰਗ ਕਰਵਾਈ ਤੇ ਫਾਰਮਟਰੈਕ ਟਰੈਕਟਰ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਇਸ ਮੌਕੇ ਅਜੇ ਯਾਦਵ ਜ਼ੋਨਲ ਹੈੱਡ, ਯਾਦਵ ਮਾਰਕੀਟਿੰਗ ਹੈੱਡ, ਭੁਪਿੰਦਰ ਸਿੰਘ ਰਾਣਾ ਡੀਲਰ ਜਗਰਾਉਂ, ਨਰਿੰਦਰ ਸਿੰਘ ਨਿੰਦਾ ਸਿੱਧਵਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸਾਂ ਕਾਰਨ ਇਸ ਵਾਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ-ਡੀ.ਐੱਸ.ਪੀ. ਸੰਧੂ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ
Ad Position 24