ਜਗਰਾਉਂ ਸਕੂਟਰ ਡੀਲਰ ਐਸੋਸੀਏਸ਼ਨ ਵਲੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸਵਾਲ ਦਾ ਸਨਮਾਨ
ਰਾਏਕੋਟ- ਮਿੱਠ ਬੋਲੜੇ ਤੇ ਸਾਊ ਸੁਭਾਅ ਦੇ ਮਾਲਕ ਬਾਪੂ ਜੋਗਿੰਦਰ ਸਿੰਘ ਧਵਨ, ਜਿਨ੍ਹਾਂ ਦਾ ਜਨਮ ਸੰਨ 1935 ਵਿਚ ਪਿਤਾ ਖੁਸ਼ਹਾਲ ਸਿੰਘ ਧਵਨ ਦੇ ਘਰ ਅਤੇ ਮਾਤਾ ਜਵਾਲਾ ਕੌਰ ਦੀ ਕੁੱਖੋਂ ਪਿੰਡ ਖਾਰਾ ਖੇੜੀ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਵਿੱਦਿਆ ਗ੍ਰਹਿਣ ਕਰਨ ਉਪਰੰਤ ਪਿਤਾ ਦੇ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਇਆ।
ਸ
ਸਕੂਟਰ ਡੀਲਰ ਐਸੋਸੀਏਸ਼ਨ ਦੇ ਆਗੂ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਦਾ ਸਨਮਾਨ ਕਰਦੇ ਸਮੇਂ। ਤਸਵੀਰ: ਗੁਰਦੀਪ ਸਿੰਘ ਮਲਕ
27-09-2026
ਰਾਏਕੋਟ- ਮਿੱਠ ਬੋਲੜੇ ਤੇ ਸਾਊ ਸੁਭਾਅ ਦੇ ਮਾਲਕ ਬਾਪੂ ਜੋਗਿੰਦਰ ਸਿੰਘ ਧਵਨ, ਜਿਨ੍ਹਾਂ ਦਾ ਜਨਮ ਸੰਨ 1935 ਵਿਚ ਪਿਤਾ ਖੁਸ਼ਹਾਲ ਸਿੰਘ ਧਵਨ ਦੇ ਘਰ ਅਤੇ ਮਾਤਾ ਜਵਾਲਾ ਕੌਰ ਦੀ ਕੁੱਖੋਂ ਪਿੰਡ ਖਾਰਾ ਖੇੜੀ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਵਿੱਦਿਆ ਗ੍ਰਹਿਣ ਕਰਨ ਉਪਰੰਤ ਪਿਤਾ ਦੇ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਜੀ ਪਰਿਵਾਰ ਸਮੇਤ ਰਾਏਕੋਟ ਵਿਖੇ ਆ ਵਸੇ, ਜਿੱਥੇ ਆਪ ਜੀ ਦਾ ਵਿਆਹ ਲੁਧਿਆਣਾ ਦੀ ਵਸਨੀਕ ਬੀਬੀ ਪ੍ਰੀਤਮ ਕੌਰ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਆਪ ਜੀ ਦੇ ਘਰ 3 ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ। ਆਪ ਜੀ ਦਾ ਪਰਿਵਾਰ ਰਾਏਕੋਟ ਸ਼ਹਿਰ ਦੇ ਮਸ਼ਹੂਰ ਕਾਰੋਬਾਰੀਆਂ ਵਿਚੋਂ ਇਕ ਹੈ, ਜਿੱਥੇ ਆਪ ਜੀ ਦੇ ਸਪੁੱਤਰ ਰਣਜੀਤ ਸਿੰਘ ਤੇ ਸੁਰਜੀਤ ਸਿੰਘ ਦਸਮੇਸ਼ ਮੈਡੀਕਲ ਹਾਲ ਦਾ ਕਾਰੋਬਾਰ ਚਲਾ ਰਹੇ ਹਨ, ਉੱਥੇ ਹੀ ਆਪ ਜੀ ਸਿਮਰਨ ਪੱਗੜੀ ਸੈਂਟਰ ਤਲਵੰਡੀ ਰੋਡ ਰਾਏਕੋਟ ਦੇ ਮਾਲਕ ਸਨ। ਆਪ ਜੀ ਦਾ ਮਿਲਣਸਾਰ ਸੁਭਾਅ ’ਤੇ ਮਿੱਠੀ ਬੋਲੀ ਸਦਕਾ ਆਪ ਜੀ ਦਾ ਇਲਾਕੇ ਦੇ ਲੋਕਾਂ ਨਾਲ ਗੂੜ੍ਹਾ ਰਿਸ਼ਤਾ ਸੀ ਅਤੇ ਸਾਰੇ ਲੋਕ ਆਪ ਜੀ ਦਾ ਸਤਿਕਾਰ ਕਰਦੇ ਸਨ। ਅੰਤ ਆਪ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 21 ਸਤੰਬਰ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਆਪ ਜੀ ਦੇ ਨਮਿੱਤ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਮਿਤੀ 27 ਸਤੰਬਰ 2026, ਦਿਨ ਐਤਵਾਰ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇੜੇ ਟੈਲੀਫੋਨ ਐਕਸਚੇਂਜ ਰਾ ਏਕੋਟ (ਜ਼ਿਲ੍ਹਾ ਲੁਧਿਆਣਾ) ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਦੇ ਦਰਮਿਆਨ ਪਵੇਗਾ। ਆਪ ਜੀ ਨੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਬਲਵਿੰਦਰ ਸਿੰਘ ਲਿੱਤਰ