19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਜਗਰਾਉਂ ਵਿਖੇ ਸਬਜੈਕਟ ਮੇਲਾ ਸਮਾਪਤ

ਜਗਰਾਉਂ, 19 ਨਵੰਬਰ (ਵਿਨੋਦ ਕੁਮਾਰ)- ਪੀ. ਐੱਮ.

Ad Position 21
No active advertisement
ਅਜੀਤ ਡੈਸਕ 20-11-2026
ਜਗਰਾਉਂ, 19 ਨਵੰਬਰ (ਵਿਨੋਦ ਕੁਮਾਰ)- ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਦੋ ਦਿਨਾਂ ਸਬਜੈਕਟ ਮੇਲਾ ਸਮਾਪਤ ਹੋਇਆ। ਇਸ ਵਿਚ ਜਗਰਾਉਂ ਬਲਾਕ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਜੇਤੂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੀ.ਐੱਨ.ਓ. ਮੈਡਮ ਰੁਪਿੰਦਰ ਕੌਰ ਹਾਂਸ, ਸਕੂਲ ਸਟਾਫ਼ ਤੇ ਬਾਕੀ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਹਾਜ਼ਰ ਸਨ। ਇਸ ਸਬਜੈਕਟ ਮੇਲੇ ਵਿੱਚ ਤਿੰਨ ਵਿਸ਼ੇ ਸਨ ਰੀਅਲ ਲਾਈਫ ਐਪਲੀਕੇਸ਼ਨ, ਆਰਟ ਇੰਟੀਗਰੇਟਡ ਲਰਨਿੰਗ ਤੇ ਇੰਡੀਅਨ ਇਥੋਸ ਆਦਿ ਉੱਪਰ ਪ੍ਰੋਜੈਕਟ ਬਣਾਉਣੇ ਸਨ। ਇਹ ਤਕਰੀਬਨ ਸਾਰੇ ਸਬਜੈਕਟਾਂ ’ਤੇ ਅਧਾਰਿਤ ਮੇਲਾ ਸੀ। ਇਨਾਮ ਵੰਡ ਸਮਾਰੋਹ ਵੇਲੇ ਬੀ.ਐੱਨ.ਓ. ਰੁਪਿੰਦਰ ਕੌਰ ਹਾਂਸ, ਜੱਜ ਸਾਹਿਬਾਨ ਅਤੇ ਅਸ਼ਵਨੀ ਕੁਮਾਰ, ਮਾਸਟਰ ਨਰਿੰਦਰ ਕੁਮਾਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਏਗੀ- ਡਾ. ਕੇ. ਐੱਨ. ਐੱਸ. ਕੰਗ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਦੀ ਹਲਕਾ ਪਾਇਲ ’ਚ ਆਮਦ ਨਾਲ ਕਾਂਗਰਸੀ ਵਰਕਰਾਂ ਦੇ ਹੋਸਲੇ ਬੁਲੰਦ ਹੋਏ– ਪ੍ਰੋ. ਸਿਆੜ, ਮਨੀ ਘੁਡ...
Ad Position 24