19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਰਿਟਾ: ਹੈੱਡਮਾਸਟਰ ਗੁਰਦੇਵ ਸਿੰਘ ਹੰਸਰਾ ਦਾ ਅੰਤਿਮ ਸੰਸਕਾਰ ਕੱਲ੍ਹ

ਰਾਏਕੋਟ, 19 ਨਵੰਬਰ (ਸੁਸ਼ੀਲ)- ਕਰੀਬੀ ਪਿੰਡ ਬੁਰਜ ਨਕਲੀਆਂ ਦੇ ਪ੍ਰਵਾਸੀ ਪੰਜਾਬੀ ਗੁਰਿੰਦਰ ਸਿੰਘ ਹੰਸਰਾ (ਕੈਨੇਡਾ) ਉਰਫ਼ ਰਾਜੂ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦ ਬੀਤੀ 16 ਨਵੰਬਰ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਹੰਸਰਾ (ਰਿਟਾਇਰਡ ਹੈੱਡ ਮਾਸਟਰ) ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਾਬਕਾ ਥਾਣੇਦਾਰ ਨਿਰਭੈ ਸਿੰਘ ਗਰੇਵਾਲ (ਯੂ.

Ad Position 21
No active advertisement
ਸਵ: ਗੁਰਦੇਵ ਸਿੰਘ ਹੰਸਰਾ 20-11-2026
ਰਾਏਕੋਟ, 19 ਨਵੰਬਰ (ਸੁਸ਼ੀਲ)- ਕਰੀਬੀ ਪਿੰਡ ਬੁਰਜ ਨਕਲੀਆਂ ਦੇ ਪ੍ਰਵਾਸੀ ਪੰਜਾਬੀ ਗੁਰਿੰਦਰ ਸਿੰਘ ਹੰਸਰਾ (ਕੈਨੇਡਾ) ਉਰਫ਼ ਰਾਜੂ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦ ਬੀਤੀ 16 ਨਵੰਬਰ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਹੰਸਰਾ (ਰਿਟਾਇਰਡ ਹੈੱਡ ਮਾਸਟਰ) ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਾਬਕਾ ਥਾਣੇਦਾਰ ਨਿਰਭੈ ਸਿੰਘ ਗਰੇਵਾਲ (ਯੂ.ਐੱਸ.ਏ.) ਨੇ ਦੱਸਿਆ ਕਿ ਸਵ. ਗੁਰਦੇਵ ਸਿੰਘ ਹੰਸਰਾ ਦਾ ਅੰਤਿਮ ਸੰਸਕਾਰ 21 ਨਵੰਬਰ 2026 ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਬੁਰਜ ਨਕਲੀਆਂ ਵਿਖੇ ਦੁਪਹਿਰ ਬਾਅਦ 12:30 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ। 19Jag32 ਗੁਰਦੇਵ ਸਿੰਘ ਹੰਸਰਾ ਦੀ ਪੁਰਾਣੀ ਤਸਵੀਰ
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਿੰਗਜ਼ਵੇ ਗਲੋਬਲ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24