14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਡਾ. ਕੇ. ਕੇ. ਸੂਦ ਐਮ.ਡੀ ਮੈਡੀਕਲ ਸੈਂਟਰ ਬੰਗਾ ਵਿਖੇ ਫ੍ਰੀ ਸ਼ੂਗਰ ਟੈਸਟ <br/>

Ad Position 21
No active advertisement
ਅਜੀਤ ਡੈਸਕ 01-01-2026
ਬੰਗਾ, 31 ਦਸੰਬਰ (ਕੁਲਦੀਪ ਸਿੰਘ ਪਾਬਲਾ)-ਡਾ. ਕੇ.ਕੇ ਸੂਦ ਐਮ.ਡੀ ਮੈਡੀਕਲ ਹਾਰਟ ਸਪੈਸ਼ਲਿਸਟ ਦਿਆਲ ਸੂਦ ਹਾਰਟ ਸੈਂਟਰ ਅਤੇ ਨਰਸਿੰਗ ਹੋਮ ਬੰਗਾ ਵਿਖੇ ਤਿੰਨ ਮਹੀਨੇ ਪੁਰਾਣੀ ਸ਼ੂਗਰ ਟੈਸਟ ਸਬੰਧੀ 2 ਜਨਵਰੀ ਦਿਨ ਸ਼ੁਕਰਵਾਰ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਮੇਨ ਰੋਡ ਬੰਗਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕੇ.ਕੇ ਸੂਦ ਨੇ ਦੱਸਿਆ ਕਿ ਸਰਦੀਆਂ ਵਿੱਚ ਸ਼ੂਗਰ ਵਧਣ ਤੇ ਹਾਰਟ ਦੀਆਂ ਬਿਮਾਰੀਆਂ ਵੱਧਣ ਦਾ ਜਿਆਦਾ ਖਤਰਾ ਬਣਿਆ ਰਹਿੰਦਾ ਹੈ | ਉਹਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਨਵੇਂ ਸਾਲ ਦੇ ਸ਼ੁਰੂਆਤ ਵਿੱਚ ਸ਼ੂਗਰ ਤੋਂ ਬਚਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਚੌਧਰੀ ਸੁਰਿੰਦਰ ਪਾਲ ਭੂੰਬਲਾ ਨੂੰ ਸੈਂਕੜੇ ਇਲਾਕਾ ਵਾਸੀਆਂ ਦੀ ਹਾਜ਼ਰੀ 'ਚ ਦਿੱਤੀ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਨਵਾਂ ਸਾਲ ਸਭ ਲਈ ਤੰਦਰੁਸਤੀ ਤੇ ਖੁਸ਼ੀਆਂ ਲੈ ਕੇ ਆਵੇ -ਡਾ. ਓਮਕਾਰ ਸਿੰਘ, ਮੈਡਮ ਦਿਲਜੀਤ ਕੌਰ <br/>
Ad Position 24